ਗਾਈਕ ਆਰ ਨੇਤ ਦਾ ਨਵਾਂ ਗੀਤ ਤੇਰਾ ਪਿੰਡ ਦਾ ਪੋਸਟਰ ਅੱਜ ਹੋਇਆਂ ਰਲੀਜ

ss1

ਗਾਈਕ ਆਰ ਨੇਤ ਦਾ ਨਵਾਂ ਗੀਤ ਤੇਰਾ ਪਿੰਡ ਦਾ ਪੋਸਟਰ ਅੱਜ ਹੋਇਆਂ ਰਲੀਜ

ਸੁਨੀਲ ਗਰਗ (ਕੌਹਰੀਆਂ): ਪਿੰਡ ਧਰਮਪੁਰਾਂ ਜ੍ਹਿਲਾਂ ਮਾਨਸਾ ਦਾ ਜੱਮ ਪਲ ਗਾਈਕ ਆਰ ਨੇਤ ਸੰਗੀਤ ਕਲਾਂ ਦਾ ਪ੍ਰੇਮੀ ਉਹ ਸੁਰੂ ਤੋ ਹੀ ਗੀਤ ਗਾਉਣ ਦਾ ਸਕੀਨ ਅਤੇ ਆਰ ਨੇਤ ਦੀ ਮਹਿਨਤ ਸਦਕਾ ਸਗੀਤ ਦੇ ਖੇਤਰ ਵਿੱਚ ਆਪਣੀ ਪੂਰੀ ਮਹਿਨਤ ਅਤੇ ਲਗਨ ਦੇ ਨਾਲ ਉਸ ਦੇ ਪੁਰਾਣੇ ਗੀਤ 2800 ਨੇ ਪੰਜਾਬ ਵਿੱਚ ਬੜੀ ਧੁਮ ਪਾਈ ਤੇ ਚਰਚਾ ਚ ਰਿਹਾ ਇਸ ਗੀਤ ਨੂੰ ਦਰਸਕਾਂ ਵੱਲੌ ਪੂਰਾਂ ਪਿਆਰ ਪ੍ਰਾਪਤ ਹੋਇਆਂ|

ਇਸ ਗੀਤ ਦੇ ਨਾਲ ਆਰ ਨੇਤ ਦਰਸਕਾ ਦੇ ਦਿਲਾ ਵਿੱਚ ਵਸਿਆਂ ਦਰਸਕਾ ਦੇ ਦਿਲਾਂ ਚ ਵੱਸ ਕੇ ਪੂਰੀ ਚੜਤ ਵਿੱਚ ਰਿਹਾ ਅਤੇ ਖੂਬ ਟੀ.ਬੀ ਚੈਨਲਾਂ,ਯੂ-ਟਿਉਬ,ਵੱਟਸਐਪ,ਫੇਸਬੁੱਕ ਵਰਸੀਆਂ ਸੋਸਲ ਸਾਈਟਾ ਤੇ ਧਮਾਲਾਂ ਪਾਉਦਾ ਰਿਹਾ| ਇਸ ਦੇ ਚਲਦਿਆਂ ਅੱਜ ਤੇਰਾਂ ਪਿੰਡ ਗੀਤ ਦਾ ਪੋਸਟਰ ਰਲੀਜ ਕੀਤਾਂ ਗਿਆ| ਆਰ ਨੇਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਆਉਣ ਵਾਲੀ 4 ਫਰਵਰੀ ਨੂੰ ਸਵੇਰੇ ਇਹ ਗੀਤ ਤੇਰਾਂ ਪਿੰਡ ਰਲੀਜ ਹੰਬਲ ਮਿਊਜਿਕ ਦੁਆਰਾਂ ਅਤੇ ਵੀਡੀਉ ਅਮਰ ਹੰਧਲ ਦੁਆਰਾਂ ਪੇਸ ਕੀਤਾਂ ਗਿਆਂ ਹੈ ਅਤੇ ਕਿਹਾ ਕਿ ਇਸ ਗੀਤ ਵਿੱਚ ਮੈ ਅਤੇ ਮੇਰੇ ਨਾਲ ਪਵੀ ਧੰਜਲ ਜੀ ਨੇ ਪੇਸ ਕੀਤਾਂ ਹੈ| ਇਸ ਗੀਤ ਵਿੱਚ ਮੁੱਖ ਸਹਿਯੋਗ ਗੀਪੀ ਗਰੇਵਾਲ ਅਤੇ ਗੋਪੀ ਸਰਪੰਚ ਵੀਰ ਨੇ ਦਿੱਤਾ ਹੈ| ਆਰ ਨੇਤ  ਦੇ ਸਾਥੀ ਕੇਸਰ (ਬਿਲਾਂ),ਬੱਬੀ ਸਤੌਜ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਆਰ ਨੇਤ ਸਕੂਲ ਟਾਈਮ ਤੋ ਹੀ ਗਾਉਣ ਅਤੇ ਲਿਖਣ ਦਾ ਸੌਕੀਨ ਸੀ ਅਤੇ ਇਸ ਗੀਤ ਨੂੰ ਲਿਖਤਬੱਧ ਆਪ ਆਰ ਨੇਤ ਨੇ ਹੀ ਕੀਤਾਂ ਹੈ

Share Button

Leave a Reply

Your email address will not be published. Required fields are marked *