ਗਾਇਕ ਡੀ ਗਰੋਹਾ ਦੀ ਨਵਾਂ ਸਿੰਗਲ ਟਰੈਕ ਰਿਵਾਲਵਰ vs ਹਾਰਟ ਹੋਇਆ ਰਿਲੀਜ

ss1

ਗਾਇਕ ਡੀ ਗਰੋਹਾ ਦੀ ਨਵਾਂ ਸਿੰਗਲ ਟਰੈਕ ਰਿਵਾਲਵਰ vs ਹਾਰਟ ਹੋਇਆ ਰਿਲੀਜ

received_1446641125346376ਬਰੇਟਾ (ਹਰਵਿੰਦਰ ਭਖੜਿਆਲ)   ਨੌਜਵਾਨ ਗਾਇਕ ਡੀ ਗਰੋਹਾ ਦਾ ਨਵਾ ਸਿੰਗਲ ਟਰੈਕ ਰਿਵਾਲਵਰ vs ਹਾਰਟ ਪਿਛਲੇ ਦਿਨੀ ਰਿਲੀਜ ਕੀਤਾ ਗਿਆ ਇਸ ਗੀਤ ਦੇ ਬੋਲਾਂ ਨੂੰ ਡੀ ਗਰੋਹਾ ਨੇ ਆਪ ਲਿਖਿਆ ਹੈ ਤੇ ਬੂਟਾ ਖਾਨ ਦਾ ਸੰਗੀਤ ਦਿੱਤਾ ਗਿਆ ਹੈ ਇਸ ਗੀਤ ਨੂੰ ਰਹਿਮਤ ਤੇਰੀ ਮਿਊਜਿਕ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਕੇਵਲ ਕੁਮਾਰ ਦੀ ਨਿਗਰਾਨੀ ਹੇਠ ਰਿਲੀਜ ਕੀਤਾ ਗਿਆ  ਉਮੀਦ ਹੈ ਕਿ ਦਰਸ਼ਕ ਇਸ ਗੀਤ ਨੂੰ  ਕਾਫੀ ਹੁੰਗਾਰਾ ਦੇਣਗੇ।

Share Button

Leave a Reply

Your email address will not be published. Required fields are marked *