ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗਾਇਕ ਜਗਦੇਵ ਖਾਨ  ਦੇ ਨਵੇਂ ਗਾਣੇ “ਲਵ ਚਰਚੇ “ਦਾ ਪੋਸਟਰ  ਰਿਲੀਜ਼ -ਗੀਤਕਾਰ ਮੀਤ ਭਿੰਡਰ ਕਲਾਂ 

ਗਾਇਕ ਜਗਦੇਵ ਖਾਨ  ਦੇ ਨਵੇਂ ਗਾਣੇ “ਲਵ ਚਰਚੇ “ਦਾ ਪੋਸਟਰ  ਰਿਲੀਜ਼ -ਗੀਤਕਾਰ ਮੀਤ ਭਿੰਡਰ ਕਲਾਂ

ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ  ਸਾਬ  ਦੇ ਭਤੀਜੇ ਪੰਜਾਬ ਦੇ ਨਾਮਵਰ ਉੱਘੇ ਗਾਇਕ  ਜਗਦੇਵ ਖਾਨ ਜੀ ਦੇ ਨਿਵਾਸ ਲੁਧਿਆਣਾ  ਵਿਖੇ  ਉੱਘੇ ਗੀਤਕਾਰ ਅਤੇ  ਅਦਾਕਾਰ ਮੀਤ ਭਿੰਡਰ ਕਲਾਂ  ਨੇ ਜਗਦੇਵ ਖਾਨ ਜੀ  ਦਾ  ਨਵੇਂ ਗੀਤ “ਲਵ ਚਰਚੇ”ਦਾ ਪੋਸਟਰ  ਰਿਲੀਜ਼ ਕੀਤਾ!  ਸੁਖਚੈਨ ਸਿੰਘ,ਠੱਠੀ ਭਾਈ,(ਮੋਗਾ)ਇਸ ਗੀਤ ਨੂੰ ਲਿਖਿਆ ਗੀਤਕਾਰ ਸੁਖਜਿੰਦਰ ਕੌਰ ਜੀ ਨੇ, ਇਸ ਗੀਤ ਨੂੰ ਮਿਊਜ਼ਿਕ  ਦਿਤਾ 22 ਐਚ ਕੇ ਜੀ ਨੇ, ” ਲਵ ਚਰਚੇ”ਦਾ ਵੀਡੀਓ  ਡਰੇਕਟਰ ਸੋਨੀ ਸੋਹਲ ਜੀ ਨੇ, ਇਸ ਗੀਤ ਨੂੰ  ਡੀ ਓ ਪੀ ਕੀਤਾ ਸੋਨੀ ਵਰਮਾਂ ਜੀ ਨੇ, ” ਲਵ ਚਰਚੇ “ਗੀਤ ਨੂੰ ਜੀਆ ਪਰੋਡੈਕਸਨ ਵਲੋਂ ਰਿਲੀਜ ਕੀਤਾ ਗਿਆ, ਇਸ ਗੀਤ ਦੀ ਲੁਧਿਆਣਾ ਚ ਵੱਖ ਵੱਖ ਲੁਕੇਸਨਾ ਤੇ ਸ਼ੂਟਿੰਗ ਕੀਤੀ ਗਈ ਹੈ|
 ਇਸ ਗੀਤ ਦਾ ਮੇਕਅੱਪ  ਨੇਹਾ ਸ਼ਰਮਾ ਲੁਧਿਆਣਾ ਜੀ ਨੇ ਕੀਤਾ ਹੈ, ਪੋਸਟਰ  ਰਿਲੀਜ਼ ਕਰਨ  ਸਮੇਂ ਗਾਇਕ ਜਗਦੇਵ ਖਾਨ, ਵਿਡਿਓ ਡਰੇਕਟਰ ਸੋਨੀ ਸੋਹਲ, ਮੈਡਮ ਨੇਹਾ ਸ਼ਰਮਾ ਲੁਧਿਆਣਾ, ਮੌਡਲ ਸਾਨੀਕਾ ਧਵਨ, ਗੁੱਜਰਵਾਲ ਪਿੰਡ ਦੇ ਪੰਚ ਜੀਵਨ ਸਿੰਘ, ਗੀਤਕਾਰ ਮੀਤ ਭਿੰਡਰ ਕਲਾਂ, ਹਰਮਨ ਸੋਨੀ ਭਿੰਡਰ, ਹਾਜਰ ਸਨ!  ਗੱਲਬਾਤ ਦੌਰਾਨ ਗਾਇਕ ਜਗਦੇਵ ਖਾਨ ਅਤੇ  ਗੀਤਕਾਰ ਮੀਤ ਭਿੰਡਰ ਕਲਾਂ  ਨੇ ਦੱਸਿਆ ਕਿ “ਲਵ ਚਰਚੇ”ਗੀਤ ਨੂੰ  ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਅਤੇ ਸਰੋਤਿਆਂ ਦੇ ਦਿਲਾਂ ‘ਤੇ  ਰਾਜ ਕਰਨ ਵਾਲੇ ਗਾਇਕ ਜਗਦੇਵ ਖਾਨ ਜੀ ਦੇ  ਅਗਲੇ ਆਉਣ ਵਾਲੇ ਗੀਤਾਂ  ਨੂੰ ਵੀ “ਲਵ ਚਰਚੇ “ਗੀਤਾਂ ਨੂੰ ਵੀ ਮਨਾਮੂੰਹੀ ਪਿਆਰ ਦੇਵੋਗੇ।
ਸੁਖਚੈਨ ਸਿੰਘ ਠੱਠੀ ਭਾਈ
8437932924
......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: