ਗਾਇਕ ਗਿੱਲ ਜਗਤਾਰ ਨਾਵੇ ਗੀਤ ਸ਼ੌਕ ਨਾਲ ਹਾਜਿਰ :ਗੀਤਕਾਰ ਭੁਪਿਦੰਰ ਸੰਧੂ ਉਧੋਕੇ

ਗਾਇਕ ਗਿੱਲ ਜਗਤਾਰ ਨਾਵੇ ਗੀਤ ਸ਼ੌਕ ਨਾਲ ਹਾਜਿਰ :ਗੀਤਕਾਰ ਭੁਪਿਦੰਰ ਸੰਧੂ ਉਧੋਕੇ

IMG-20160606-WA0057ਤਰਨ ਤਾਰਨ, 7 ਜੂਨ (ਏਜੰਸੀ): ਸੁਰੀਲੀ ਆਵਾਜ ਦੇ ਮਲਾਕ ਗਾਇਕ ਗਿੱਲ ਜਗਤਾਰ ਆਪਣੇ ਨਵਾ ਸਿੰਗਲ ਟ੍ਰਰੇਕ ਸ਼ੌਕ ਮਿਤਰਾ ਦਾ ਨਾਲ ਹਾਜਿਰ ਹੋਏ ਨੇ ਜਿਸ ਨੂੰ ਕਲਮਬੁੱਧ ਪ੍ਸਿਧ ਗੀਤਕਾਰ ਭੁਪਿਦੰਰ ਸੰਧੂ ਉਧੋਕੇ ਵਲੋ ਕੀਤਾ ਗਿਆ। ਇਸ ਗੀਤ ਦਾ ਸੰਗੀਤ ਸਰਜੀਤ ਲਵਲੀ ਵੱਲੋ ਦਿਤਾ ਗਿਆ। ਇਸ ਮੋਕੇ ਜਾਣਕਾਰੀ ਦਿੰਦੇ ਹੋਏ ਗੀਤਕਾਰ ਤੇ ਪੇਸ਼ਕਾਰ ਸੰਧੂ ਉਧੋਕੇ ਨੇ ਦੱਸਿਆ ਕੇ ਇਸ ਗੀਤ ਨੂੰ ਸੁਖਮਨੀ ਰੇਡਿਉ ਤੇ ਕੁਲਜੀਤ ਸਿੰਘ ਕਨੇਡਾ ਵੱਲੋ ਕਨੇਡਾ ਵਿੱਚ ਰੀਲਿਜ ਕੀਤਾ ਜਾ ਰਹਿਆ ਹਾ। ਸਾਨੂੰ ਉਮੀਦ ਹੈ ਸਾਡੇ ਪਹਿਲਾ ਆਏ ਗੀਤਾ ਵਾੰਗੂ ਇਸ ਗੀਤ ਨੂੰ ਵੀ ਸਰੋਤੇ ਪਿਆਰ ਦੇਣਗੇ। ਇਸ ਮੋਕੇ ਸੰਧੂ ਉਧੋਕੇ ਨੇ ਸੂਬੇਦਾਰ ਕਰਨੈਲ ਸਿੰਘ, ਗੁਰਸੇਵਕ ਸਿੰਘ ਵਾ, ਬਲਵਿਦੰਰ ਸੰਧੂ ਉਧੋਕੇ, ਕੁਲਦੀਪ ਬਗਾਲੀ, ਤੇ ਅ੍ਮਿਤ ਜਲਵੇੜਾ ਆਦਿ ਹੋਰਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *