ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਵੇਖਿਆ ਸਰਸ ਮੇਲਾ

ss1

ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਵੇਖਿਆ ਸਰਸ ਮੇਲਾ

img-20161024-wa0002ਭਗਤਾ ਭਾਈ ਕਾ 25 ਅਕਤੂਬਰ (ਸਵਰਨ ਸਿੰਘ ਭਗਤਾ) ਚੇਅਰਮੈਨ ਜਰਨੈਲ ਸਿੰਘ ਸਰੰਪਚ ਅਤੇ ਵਾਈਸ ਚੇਅਰਮੈਨ ਬੂਟਾ ਸਿੰਘ ਬਰਾੜ ਦੀ ਸ੍ਰਪਰਸਤੀ ਹੇਠ ਚੱਲ ਰਹੇ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸਰਸ ਮੇਲਾ ਬਠਿੰਡਾ ਵਿੱਚ ਇਕ ਰੋਜਾਂ ਟੂਰ ਲਾਇਆ। ਐਮ ਡੀ ਹਾਕਮ ਸਿੰਘ ਵਿੜਿੰਗ ਤੇ ਪ੍ਰਿੰਸੀਪਲ ਡਾ: ਅਮਰਜੀਤ ਕੌਰ ਵਿੜਿੰਗ ਨੇ ਦੱਸਿਆ ਕਿ ਸਰਸ ਮੇਲੇ ਵਿੱਚ ਵਿਦਿਆਰਥਣਾਂ ਨੇ ਭਾਰਤ ਦੇ ਵੱਖਵੱਖ ਸੂਬਿਆਂ ਦੇ ਨਾਚ, ਭੰਗੜੇ , ਗਿੱਧੇ ਕਲਾਂ ਦੇ ਰੰਗਾਂ ਵਿੱਚ ਬਹੁ ਰੂਪੀਏ, ਭਾਰਤੀ ਸੰਸਕ੍ਰਿਤੀ ਨੂੰ ਦਰਸਾਉਦੀਆਂ ਕਲਾਂ ਕਿਰਤਾਂ, ਭਾਂਤ ਭਾਂਤ ਦੇ ਖਾਣੇ, ਪਹਿਰਾਵੇ, ਖੇਡਾਂ, ਆਦਿ ਬਾਰੇ ਗਿਆਨ ਵਿੱਚ ਵਾਧਾ ਹੋਇਆ। ਸ: ਜਰਨੈਲ ਸਿੰਘ ਕਮੇਟੀ ਮੈਬਰ ,ਅਮਨਦੀਪ ਭੁੱਲਰ, ਕੰਵਲਦੀਪ ਕੌਰ,ਪ੍ਰਿਅੰਕਾ ਰਾਣੀ ਤੇ ਆਮਲਾ ਰਾਣੀ ਲੈਕਚਰਾਰਾਂ ਨੇ ਵੀ ਵਿਦਿਆਰਥਣਾਂ ਨਾਲ ਸਰਸ ਮੇਲੇ ਦਾ ਆਨੰਦ ਮਾਣਿਆ।

Share Button

Leave a Reply

Your email address will not be published. Required fields are marked *