ਖਿਡੌਣਿਆਂ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, 40 ਲੱਖ ਦਾ ਹੋਇਆ ਨੁਕਸਾਨ

ਖਿਡੌਣਿਆਂ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, 40 ਲੱਖ ਦਾ ਹੋਇਆ ਨੁਕਸਾਨ

ਇੱਥੋਂ ਦੇ ਰਾਜਾ ਗਾਰਡਨ ਦੀ ਵੀ. ਆਈ. ਪੀ. ਕਾਲੋਨੀ ‘ਚ ਘਰ ਦੇ ਅੰਦਰ ਬਣੇ ਖਿਡੌਣਿਆਂ ਦੇ ਗੋਦਾਮ ‘ਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਨਸ਼ਾਈਨ ਗਿਫਟ ਸੈਂਟਰ ਦੇ ਮਾਲਕ ਲਵਕੇਸ਼ ਖੰਨਾ ਦੇ ਗੋਦਾਮ ‘ਚ ਅੱਗ ਲੱਗੀ ਹੈ ਅਤੇ ਕਰੀਬ 40 ਲੱਖ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਅੱਗ ਬੁਝਾਉਣ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਪੁੱਜ ਚੁੱਕੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: