ਖਿਡਾਰੀਆ ਦੀ ਸਹੁਲਤ ਲਈ ਖੇਡ ਕਿਟਾ ਵੱਡੀਆ

ss1

ਖਿਡਾਰੀਆ ਦੀ ਸਹੁਲਤ ਲਈ ਖੇਡ ਕਿਟਾ ਵੱਡੀਆ

ਖਾਲੜਾ 24 ਜੂਨ ( ਗੁਰਪ੍ਰੀਤ ਸਿੰਘ ਸੈਡੀ ) ਇਥੋ ਦੂਰ ਪਿੰਡ ਤੱਤਲੇ ਵਿਖੇ ਆਮ ਆਦਮੀ ਪਾਰਟੀ ਆਗੂ ਜਸਬੀਰ ਸਿੰਘ ਸੁਰਸ਼ਿੰਘ ਵੱਲੋ ਨੋਜਵਾਨਾ ਨੂੰ ਖੇਡਾ ਵੱਲ ਵੱਧ ਉਤਸਾਹ ਰੱਖਣ ਦੇ ਲਈ ਅਤੇ ਨਸਿਆ ਦੀ ਦਲ-ਦਲ ਤੋ ਬਚਾਉਣ ਲਈ ਨੋਜਵਾਨਾ ਨੂੰ ਖੇਡਾ ਨਾਲ ਜੋੜ ਕੇ ਨਸਿਆ ਤੋ ਬਚਾਇਆ ਜਾ ਸਕੇ ।ਇਸ ਮਕਸਦ ਨਾਲ ਨੋਜਵਾਨਾ ਖਿਡਾਰੀਆ ਨੂੰ ਖੇਡਣ ਵਾਸਤੇ ਖੇਡ ਕਿਟਾ ਵੱਡੀਆ ।ਇਸ ਮੋਕੇ ਜਸਬੀਸ ਸਿੰਘ ਸੁਰਸਿੰਘ ਨੇ ਕਿਹਾ ਕਿ ਆਮ ਆਦਮੀ ਸਰਕਾਰ ਆਉਣ ਤੇ ਪਿੰਡ ਪਿੰਡ ਖਿਡਾਰੀਆ ਦੀ ਸਹੁਲਤ ਲਈ ਜਿੰਮ ਖੌਲੇ ਜਾਣਗੇ ਇਸ ਮੋਕੇ ਹਰਜੀਤ ਸਿੰਘ ,ਅਮਰਜੀਤ ਸਿੰਘ ,ਗੁਰਵਿੰਦਰ ਸਿੰਘ, ਉਕਾਰ ਸਿੰਘ ,ਗੁਰਦਿਆਲ ਸਿੰਘ ,ਜਸਪਾਲ ਸਿੰਘ ਬੈਕਾ ਮੇਜਰ ਸਿੰਘ ਤੱਤਲੇ ਆਦਿ ਹਾਜਰ ਸਨ

Share Button

Leave a Reply

Your email address will not be published. Required fields are marked *