ਖਹਿਰਾ ਤੇ ਸੰਧੂ ਦਾ ਭਗਵੰਤ ਮਾਨ ‘ਤੇ ਮੋੜਵਾਂ ਹੱਲਾ

ss1

ਖਹਿਰਾ ਤੇ ਸੰਧੂ ਦਾ ਭਗਵੰਤ ਮਾਨ ‘ਤੇ ਮੋੜਵਾਂ ਹੱਲਾ

ਸੰਧੂ ਨੇ ਕਿਹਾ ਕਿ ਬੀਤੇ ਕੱਲ੍ਹ ਭਗਵੰਤ ਮਾਨ ਨੇ ਉਨ੍ਹਾਂ ਦੋਹਾਂ ਖਿਲਾਫ ਜਮ ਕੇ ਭੜਾਸ ਕੱਢੀ ਹੈ ਅਤੇ ਹੁਣ ਉਹ ਇਹ ਤੂੰ-ਤੂੰ, ਮੈਂ-ਮੈਂ ਨਹੀਂ ਕਰਨਾ ਚਾਹੁੰਦੇ।

ਸੰਧੂ ਤੇ ਖਹਿਰਾ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜਦੋਂ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗੀ, ਉਸ ਵੇਲੇ ਉਹ ਕਿੱਥੇ ਸਨ ਤੇ ਕੀ ਹੁਣ ਕੇਜਰੀਵਾਲ ਦੀ ਮਾਫੀ ਨੂੰ ਲੈ ਕੇ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫਾ ਹੁਣ ਖਤਮ ਹੋ ਗਿਆ ਹੈ ?

ਖਹਿਰਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦੀ ਕੁਰਸੀ ਗੈਰ ਜਮਹੂਰੀਅਤ ਤਰੀਕੇ ਨਾਲ ਖੋਹੀ ਗਈ ਹੈ ਜਿਸ ਕਾਰਨ ਇਹ ਸਾਰਾ ਵਿਵਾਦ ਵਧਿਆ ਹੈ।

 ਉਥੇ ਹੀ ਖਹਿਰਾ ਤੇ ਸੰਧੂ ਨੇ ਭਗਵੰਤ ਮਾਨ ਦੀ ਦੋਹਾਂ ਤੋਂ ਅਸਤੀਫਾ ਮੰਗਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਉਹ ਪਾਰਟੀ ਤੋਂ ਅਸਤੀਫਾ ਨਹੀਂ ਦੇਣਗੇ।

Share Button

Leave a Reply

Your email address will not be published. Required fields are marked *