ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 6th, 2020

ਖਤਰਨਾਕ ਗੈਂਗਸਟਰ ਲਾਲੀ ਚੀਮਾ 1 ਸਾਥੀ ਸਮੇਤ ਗ੍ਰਿਫ਼ਤਾਰ, ਲੱਤ ‘ਚ ਵੱਜੀ ਗੋਲੀ

ਖਤਰਨਾਕ ਗੈਂਗਸਟਰ ਲਾਲੀ ਚੀਮਾ 1 ਸਾਥੀ ਸਮੇਤ ਗ੍ਰਿਫ਼ਤਾਰ, ਲੱਤ ‘ਚ ਵੱਜੀ ਗੋਲੀ

ਪੰਜਾਬ ਸਮੇਤ ਕਈ ਰਾਜਾਂ ਦਾ ਲੋੜੀਂਦਾ ਗੈਂਗਸਟਰ ਅਮਰਵੀਰ ਸਿੰਘ ਉਰਫ ਲਾਲੀ ਚੀਮਾ ਦੀ ਮੰਗਲਵਾਰ ਰਾਤ ਲੁਧਿਆਣਾ ਦੇ ਡੇਹਲੋਂ ਚੌਂਕ ਵਿਚ ਆਰਗਨਾਇਜਡ ਕਰਾਇਮ ਕੰਟਰੋਲ ਯੂਨਿਟ ਦੇ ਨਾਲ ਮੁੱਠਭੇੜ ਹੋ ਗਈ। ਮੁੱਠਭੇੜ ਵਿੱਚ ਲਾਲੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲਾਲੀ ਅਤੇ ਉਸਦੇ ਸਾਥੀ ਕੁਲਦੀਪ ਉਰਫ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਲੀ ਨੂੰ ਸਿਵਲ ਹਸਪਤਾਲ ਤੋਂ ਨਿਜੀ ਹਸਪਤਾਲ ਵਿਚ ਰੇਫਰ ਕੀਤਾ ਗਿਆ ਹੈ। ਪੁਲਿਸ ਪਟਿਆਲਾ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਓਕੂ ਪ੍ਰਮੁੱਖ ਰਾਜ ਕੁਮਾਰ ਫਤਹਿ ਪ੍ਰਤਾਪ ਅੱਜ ਚੰਡੀਗੜ ਵਿੱਚ ਪ੍ਰੈਸ ਕਾਂਨਫਰੰਸ ਕਰਕੇ ਜਾਣਕਾਰੀ ਦੇਣਗੇ।

10 ਤੋਂ ਜ਼ਿਆਦਾ ਕਤਲ ਕੇਸ:- ਪੁਲਿਸ ਰਿਕਾਰਡ ਦੇ ਮੁਤਾਬਕ ਲਾਲੀ ਚੀਮਾ ਦੇ ਵਿਰੁੱਧ 10 ਤੋਂ ਜ਼ਿਆਦਾ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ। 2018 ਵਿਚ ਲਾਲੀ ਨੇ ਸੁਲਤਾਨਪੁਰ ਲੋਧੀ ਦੇ ਇਕ ਕਾਂਗਰਸੀ ਐਮਐਲਏ ਨਵਤੇਜ ਚੀਮਾ ਨੂੰ ਗੋਲੀ ਮਾਰਨੇ ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਕਈ ਰਾਜਾਂ ਦੀ ਪੁਲਿਸ ਉਸਨੂੰ ਭਾਲ ਰਹੀ ਸੀ। ਉਸਦਾ ਭਰਾ ਹਰਜੋਤ ਵੀ ਗੈਂਗਸਟਰ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: