ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ss1

ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

 ਲੁਧਿਆਣਾ: ਸ਼ਹਿਰ ਦੇ ਕਾਕੋਵਾਲ ਰੋਡ ‘ਤੇ ਸਥਿਤ ਇਕ ਕੱਪੜਾ ਫੈਕਟਰੀ ‘ਚ ਦੁਪਹਿਰ ਸਮੇਂ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ‘ਵਾਸੂ ਕ੍ਰੀਏਸ਼ਨ’ ਕੱਪੜਾ ਫੈਕਟਰੀ ‘ਚ ਜਿਸ ਸਮੇਂ ਕੰਮ ਚੱਲ ਰਿਹਾ ਸੀ, ਉਸ ਸਮੇਂ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾਰਿਹਾ ਹੈ। ਫਿਲਹਾਲ ਫੈਕਟਰੀ ਦੀ ਇਮਾਰਤ ‘ਚ ਦਰਾਰਾਂ ਪੈ ਗਈਆਂ ਹਨ ਅਤੇ ਫੈਕਟਰੀ ਨੂੰ ਖਾਲੀ ਕਰਾਇਆ ਜਾ ਰਿਹਾ ਹੈ। ਮੌਕੇ ‘ਤੇ ਭਾਰੀ ਗਿਣਤੀ ‘ਚ ਪੁਲਸ ਫੋਰਸ ਮੌਜੂਦ ਹੈ।
Share Button

Leave a Reply

Your email address will not be published. Required fields are marked *