Sat. Apr 20th, 2019

ਕੰਬਾਈਨ ‘ਚ ਕਰੰਟ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਕੰਬਾਈਨ ‘ਚ ਕਰੰਟ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

img-20161024-wa0022ਦਿੜ੍ਹਬਾ ਮੰਡੀ 24 ਅਕਤੂਬਰ (ਰਣ ਸਿੰਘ ਚੱਠਾ )ਜਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜਬਾ ਅਧੀਨ ਆਉਦੇਂ ਦੇ ਪਿੰਡ ਸਤੌਜ ਵਿਖੇ ਝੋਨੇ ਦੀ ਕਟਾਈ ਕਰਨ ਸਮੇਂ ਕੰਬਾਈਨ ਦਾ ਕਰੰਟ ਵਾਲੀਆਂ ਨੀਵੀਆਂ ਤਾਰਾ ਨਾਲ ਲੱਗ ਜਾਣ ਕਾਰਨ ਪਿੰਡ ਸਤੌਜ ਦੇ ਤਿੰਨ ਨੌਜਵਾਨਾਂ ਬਿੰਦਰ ਸਿੰਘ ਪੁੱਤਰ ਨੇਕ ਸਿੰਘ, ਬੂਟਾ ਸਿੰਘ ਅਤੇ ਗੁਰਜੰਟ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਗੁਰਪਿਆਰ ਸਿੰਘ ਪੁੱਤਰ ਮਹਿੰਦਰ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।ਇਸ ਖ਼ਬਰ ਦਾ ਪਤਾ ਲੱਗਦੇ ਹੀ ਸਮੁੱਚੇ ਸਤੌਜ ਪਿੰਡ ‘ਚ ਮਾਹੌਲ ਗਮਗੀਨ ਹੋ ਗਿਆ।ਇਸ ਹਾਦਸੇ ਸਬੰਧੀ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਭੀਮ ਸਿੰਘ ਸਰਪੰਚ ਨੇ ਉਕਤ ਜਾਣਕਾਰੀ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: