Sat. Jul 20th, 2019

ਕੌੜ-ਤੁੰਮਾਂ

ਕੌੜ-ਤੁੰਮਾਂ

ਮੰਨਿਆਂ ਕਿ ਮੈਂ
ਕਿਸੇ ਮੈਨੂੰ ਬੀਜਿਆ ਨਾ
ਆਪ-ਮੁਹਾਰੇ ਹੀ
ਟਿੱਬੇ ‘ਤੇ ਉੱਗ ਆਇਆ ਹਾਂ
ਮੇਰੇ ਜੰਮਣ ‘ਚ ਭਾਵੇਂ
ਭੂਮਿਕਾ ਓਸ ਰੱਬ ਦੀ ਹੈ
ਫੇਰ ਵੀ ਯਾਰੋ ਹਾਜ਼ਮਾਂ ਮੈਂ
ਸਭ ਦਾ ਦਰੁੱਸਤ ਕਰ ਆਇਆ ਹਾਂ।

ਹੀਰਾ ਸਿੰਘ ਤੂਤ

Leave a Reply

Your email address will not be published. Required fields are marked *

%d bloggers like this: