ਕੌੜਾ ਸੱਚ

ss1

ਕੌੜਾ ਸੱਚ

ਅੱਜ ਆਖਾਂ  ਸੱਚੇ ਰੱਬ ਨੂੰ
ਕਿਉਂ ਮੁੱਕ ਗਈ ਅਣਖ-ਜਮੀਰ
ਇੱਜਤ ਲੁੱਟਦੀ ਧੀ-ਭੈਣ ਦੀ
ਇਨਸਾਫ ਨੂੰ ਲੱਗੀ ਜੰਜੀਰ
ਤੇਰੇ ਅਪਣੇ ਬਣ  ਕੇ ਲੁੱਟਦੇ
ਪਾਖੰਡੀ ਸਾਧੂ  ਹੋ ਫਕੀਰ
ਸੁਣ ਦਰਦ ਦਿਲਾ ਦੀਆ ਦਰਦਿਆ
ਤੈਨੂੰ ਤਾੜਿਆ ਵਿੱਚ ਤਸ਼ਵੀਰ
ਅਜੋਕੇ  ਭੇਦ – ਭਾਵ  ਨੇ
ਦੂਰੀ ਵਧਾ ਕੇ ਕੀਤੀ ਮੀਲ
ਗੁਰੂ ਗ੍ੰਥਾਂ ਦੀ  ਹੁੰਦੀ ਬੇਅਬਦੀ
ਧਰਮ ਹੋਏ  ਲੀਰੋ – ਲੀਰ
ਬਾਕੀ  ਰਹਿੰਦਾ ਅੰਨਦਾਤਾ ਰੋਲਿਆ
ਕਰਜੇ ਦੀ ਲਾ ਕੇ ਸੀਲ
“”ਕਰਮਜੀਤ ਰਾਏਕੋਟੀ”” ਸੱਚ ਕਹੇ
ਧਰਤੀ ਮਾਂ ਦਿੱਤੀ ਹੁਣ ਚੀਰ
ਧਰਤੀ ਮਾਂ ਦਿੱਤੀ ਹੁਣ ਚੀਰ  ..


ਲੇਖਕ :- ਕਰਮਜੀਤ ਰਾਏਕੋਟੀ
ਵਟਸਐਪ:- 8437669686


Share Button

Leave a Reply

Your email address will not be published. Required fields are marked *