ਕੌਸਲ ਵੱਲੋਂ ਬਰੇਟਾ ਗਉਸ਼ਾਲਾਂ ਨੂੰ ਕਰੋੜਾ ਰੁਪਏ ਦੀ ਜਮੀਨ ਦਾਨ

ss1

ਕੌਸਲ ਵੱਲੋਂ ਬਰੇਟਾ ਗਉਸ਼ਾਲਾਂ ਨੂੰ ਕਰੋੜਾ ਰੁਪਏ ਦੀ ਜਮੀਨ ਦਾਨ

ਬਰੇਟਾ 30, ਜੂਨ(ਤਰਸੇਮ ਸ਼ਰਮਾ): ਅਵਾਰਾਂ ਪਸ਼ੁਆ ਦੀ ਸਾਭ ਸੰਭਾਲ ਲਈ ਨਗਰ ਕੌਸਲ, ਬਰੇਟਾ ਵੱਲੋਂ ਬਹੁ ਕੀਮਤੀ ਜਮੀਨ ਦਾਨ ਦੇ ਰੂਪ ਵਿੱਚ ਦੇਣ ਦੇ ਫੇਸਲੈੈ ਕਾਰਨ ਗਊ ਭਗਤਾ ਵਿੱਚ ਖੁਸ਼ੀ ਦੀ ਲਹਿਰ ਮਿਲ ਰਹੀ ਹੇ। ਇਸ ਸੰਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆ ਨਗਰ ਕੋਸਲ ਦੇ ਪ੍ਰਧਾਨ ਵਿਕਾਸ ਕੁਮਾਰ ਵਿੱਕੀ ਮਾਸ਼ਾ ਨੇ ਦੱਸਿਆ ਕਿ ਮਤਾ ਨੰਬਰ 11 ਅਨੁਸਾਰ ਨਗਰ ਕੌਸਲ ਦੇ ਬਹੁ ਗਿਣਤੀ ਕੌਸਲਰਾਂ ਵੱਲੋਂ ਮਤਾ ਪ੍ਰਵਾਨ ਕਰਕੇ ਬੇੇ ਸਹਾਰਾ ਗਊਸ਼ਾਲਾ ਲਈ ਇੱਕ ਏਕੜ ਜਮੀਨ ਦਾਨ ਦੇ ਰੂਪ ਵਿੱਚ ਦੇ ਦਿੱਤੀ ਹੈ। ਇਸ ਜਮੀਨ ਉੱਪਰ ਗਊ ਭਗਤਾਂ ਦੇ ਸਹਿਯੋਗ ਨਾਲ ਚਾਰ ਦਿਵਾਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਬੁਢਲਾਡਾ ਹਲਕੇ ਦੀ ਵੱੱਡੀ ਬਰੇਟਾ ਦੀ ਗਊਸ਼ਾਲਾਂ ਹੋਵੇਗੀ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੀ ਵਿਸ਼ੇੇਸ਼ ਭੂਮਿਕਾ ਰਹੀ ਹੈ। ਨਗਰ ਕੌਸਲ ਵੱਲੋਂ ਕੀਤੇ ਗਏ ਇਸ ਉੱਦਮੀ ਕਾਰਜ ਤੇ ਗਊ ਭਗਤਾਂ ਵੱਲੋਂ ਨਗਰ ਕੌਸਲ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *