Tue. Jun 25th, 2019

ਕੌਮੀ ਖੇਡ ਨਿਰੀਖਿਅਕ ਵਜੋਂ ਮੈਰੀਕਾਮ ਤੇ ਸੁਸ਼ੀਲ ਕੁਮਾਰ ਦਾ ਅਸਤੀਫ਼ਾ ਮਨਜ਼ੂਰ

ਕੌਮੀ ਖੇਡ ਨਿਰੀਖਿਅਕ ਵਜੋਂ ਮੈਰੀਕਾਮ ਤੇ ਸੁਸ਼ੀਲ ਕੁਮਾਰ ਦਾ ਅਸਤੀਫ਼ਾ ਮਨਜ਼ੂਰ

ਨਵੀਂ ਦਿੱਲੀ, 6 ਦਸੰਬਰ – ਮੁੱਕੇਬਾਜ਼ ਮੈਰੀਕਾਮ ਤੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੌਮੀ ਖੇਡ ਨਿਰੀਖਿਅਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਮੈਰੀਕਾਮ ਮੁੱਕੇਬਾਜ਼ੀ ਅਤੇ ਸੁਸ਼ੀਲ ਕੁਮਾਰ ਪਹਿਲਵਾਨੀ ਦੇ ਖੇਤਰ ‘ਚ ਅਜੇ ਵੀ ਸਰਗਰਮ ਹਨ ਤੇ ਇਹ ਮਹਿਸੂਸ ਕਰਦੇ ਹਨ ਕਿ ਇਸ ਨੂੰ ਹਿਤਾਂ ਦੇ ਸੰਘਰਸ਼ ਵਜੋਂ ਦੇਖਿਆ ਜਾ ਸਕਦਾ ਹੈ। ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਨੇ ਦੋਵਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

Leave a Reply

Your email address will not be published. Required fields are marked *

%d bloggers like this: