ਕੋੲੀ

ss1

ਕੋੲੀ

ਕੋੲੀ ਯਾਂਰ ਨਾ ਵਕਤ ਬਤਾਉਦਾ ੲੇ
ਕੋੲੀ ਕੱਲਾ ਹੀ ਦਰਦ ਹਡਾਉਦਾ ਜੇ

ਕੋੲੀ ਰਾਤਾ ਨੂੰ ਵੀ ੲਿੱਥੇ ਜਾਗ ਰਿਹਾ
ਸਾਰੀ ਦੁਨੀਆ ਨੂੰ ਯਾਰ ਸੁਲਾਉਦਾ ਜੇ

ਕੋੲੀ ਖੁਸੀਆ ਵਿੱਚ ਵੀ ਨਾ ਸੁਕਰਾ
ੳੁਸ ਦਾ ਰੱਬ ਦਾ ਨਾਮ ਭਲਾਉਦਾ ਜੇ

ਕੋੲੀ ਸਾਰਾ ਦਿਨ ਹੈ ਤੜਫ ਰਿਹਾ
ਤਾਂ ਰੋਟੀ ਸਾਮੀ ਮੂੰਹ ਵਿੱਚ ਪਾਉਦਾ ਜੇ

ਹੁਣ ਕੀਮਤ ੲੇ ਬਸ ਪੈਸੇ ਵਾਲੇ ਦੀ
ਗਰੀਬਾ ਨੂੰ ਕੌਣ ਹਸਾਉਦਾ ਜੇ

ਇੱਥੇ ਝੂਠੇ ਕਰਦੇ ਹੁਣ ਰਾਜ ਸਦਾ
ਸੱਚਿਅਾ ਨੂੰ ਕੌਣ ਜਤਾਉਦਾ ਜੇ

ਕੋੲੀ ਸਿੱਜਦਾ ਕਰਦਾ ਦਿਨ ਰਾਤੀ
ਜੋ ੲਿੱਥੇ ਸਾਰੀ ਖੇਡ ਰਚਾਉਦਾ ਜੇ

ਲੱਖ ਲ਼ੱਗਣ ਪਬੰਦੀਆ ਲਾਇਨਾ ਤੇ
ਪਰ ਚੜਤ  ਬਾਜ ਨਾ ਅਾੳੁਦਾ ਜੇ.

ਚੜਤ ਬੋਦੇਵਾਲੀਆ
08732876773

Share Button

Leave a Reply

Your email address will not be published. Required fields are marked *