ਕੋਰਟ ਨੇ ਦਿਲਪ੍ਰੀਤ ਢਾਹਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ss1

ਕੋਰਟ ਨੇ ਦਿਲਪ੍ਰੀਤ ਢਾਹਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਚੰਡੀਗੜ੍ਹ, 13 ਜੁਲਾਈ – ਚੰਡੀਗੜ੍ਹ ਪੁਲਿਸ ਵੱਲੋਂ ਅੱਜ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੀ.ਜੀ.ਆਈ ਹਸਪਤਾਲ ‘ਚੋਂ ਡਿਸਚਾਰਜ ਕਰਾਇਆ ਗਿਆ ਸੀ ਜਿਸਤੋਂ ਉਪਰੰਤ ਉਸਨੂੰ ਸੈਕਟਰ 36 ਚੰਡੀਗੜ੍ਹ ਥਾਣੇ ਵਿਚ ਲਿਜਾਇਆ ਗਿਆ ਸੀ। ਜਿਸਤੋਂ ਬਾਅਦ ਉਸਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਦਿਲਪ੍ਰੀਤ ਨੂੰ 2 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਹੁਣ 15 ਜੁਲਾਈ ਨੂੰ ਹੋਵੇਗੀ ਅਗਲੀ ਪੇਸ਼ੀ।

Share Button

Leave a Reply

Your email address will not be published. Required fields are marked *