ਕੈਲੀਫੋਰਨੀਆ ਦੇ ਫਰਿਜ਼ਨੋ ਤੋਂ ਇਕ 13 ਸਾਲ ਦੀ ਪੰਜਾਬੀ ਬੱਚੀ ਲਾਪਤਾ

ਕੈਲੀਫੋਰਨੀਆ ਦੇ ਫਰਿਜ਼ਨੋ ਤੋਂ ਇਕ 13 ਸਾਲ ਦੀ ਪੰਜਾਬੀ ਬੱਚੀ ਲਾਪਤਾ
ਨਿਊਯਾਰਕ 2 ਅਗਸਤ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋਂ ਇਕ ਪੰਜਾਬੀ ਮੂਲ ਦੀ 13 ਸਾਲਾਂ ਦੀ ਇਹ ਪੰਜਾਬੀ ਕੁੜੀ ਫੂਡਮੈਕਸ ਸਟੋਰ ਫਰਿਜ਼ਨੋ ਕੈਲੀਫੋਰਨੀਆ ਜਿਹੜਾ ਕਿ ਫੀਲੈਂਡ ਅਤੇ ਸ਼ਾਹ ਐਵਨਿਊ ਤੇ ਸ਼ਥਿਤ ਹੈ, ਤੋਂ ਲੰਘੀ ਸ਼ਾਮੀਂ 3.15 ਵਜੇ ਦੇ ਕਰੀਬ ਲਾਪਤਾ ਹੈ। ਅਗਰ ਕਿਸੇ ਕੋਲ ਕੋਈ ਵੀ ਜਾਣਕਾਰੀ ਇਸ ਬੱਚੀ ਸੰਬੰਧੀ ਹੋਵੇ ਤਾਂ ਆਪ ਕਿਰਪਾ ਕਰਕੇ ਫਰਿਜ਼ਨੋ ਪੁਲਿਸ ਡਿਪਾਰਟਮੈਂਟ ਤੇ ਦਿੱਤੇ ਇਹ ਨੰਬਰ 559-801-5246 ਤੇ ਤੁਰੰਤ ਕਾਲ ਕਰੋ ।