ਕੈਲੀਫੋਰਨੀਆ ਤੋ ਪੱਤਰਕਾਰ ਨੀਟਾ ਮਾਛੀਕੇ ਨੂੰ ਸਦਮਾ, ਨੌਜਵਾਨ ਭਾਣਜੇ ਦਾ ਦਿਹਾਂਤ, ਅੰਤਿਮ ਅਰਦਾਸ 29 ਨੂੰ

ss1

ਕੈਲੀਫੋਰਨੀਆ ਤੋ ਪੱਤਰਕਾਰ ਨੀਟਾ ਮਾਛੀਕੇ ਨੂੰ ਸਦਮਾ, ਨੌਜਵਾਨ ਭਾਣਜੇ ਦਾ ਦਿਹਾਂਤ, ਅੰਤਿਮ ਅਰਦਾਸ 29 ਨੂੰ

ਨਿਊਯਾਰਕ, 25 ਅਪਰੈਲ ( ਰਾਜ ਗੋਗਨਾ )—ਕੈਲੀਫੋਰਨੀਆ ਤੋ ਪੱਤਰਕਾਰ ਨੀਟਾ ਮਾਛੀਕੇ ਨੂੰ ਗਹਿਰਾ ਸਦਮਾ ਪੁੱਜਾ ਜਦੋ ਉਹਨਾ ਦਾ ਭਾਣਜਾ ਪਿਆਰਾ ਭਾਣਜਾ ਕੁਲਦੀਪ ਸਿੰਘ ਪਨੈਂਚ (30) ਜਿਸ ਦਾ ਪੰਜਾਬ ਤੋ ਪਿਛੋਕੜ ਪਿੰਡ ਨਿਉਰ, ਜ਼ਿਲ੍ਹਾ ਬਠਿੰਡਾ ਸੀ। ਜੋ ਪਿਛਲੇ ਹਫ਼ਤੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਰੀ ਕੈਨੇਡਾ ਵਿਖੇ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਿਆ ਸੀ। ਦੁੱਖੀ ਹਿਰਦੇ ਨਾਲ ਆਪ ਸਭਨਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਕੁਲਦੀਪ ਦਾ ਫਿਊਨਰਲ 29 ਅਪ੍ਰੈਲ ਦਿਨ ਐਤਵਾਰ ਸਵੇਰੇ 10 ਵਜੇ ਓਲੀਵਰ ਕਮਿਊਨਟੀ ਹਾਲ ਵਿਖੇ ਹੋਵੇਗਾ, ਉਪਰੰਤ ਭੋਗ ਅਤੇ ਅੰਤਿਮ ਅਰਦਾਸ ਸਥਾਨਕ ਗੁਰਦਵਾਰਾ ਭਵ-ਸਾਗਰ ਸਿੱਖ ਟੈਂਪਲ ਵਿਖੇ ਹੋਵੇਗੀ। ਸੋ ਫਿਊਨਰਲ ਹੋਂਮ ਦਾ ਪਤਾ Nunes pottinger funeral home.
5855 HEMLOCK ST OLIVER B C
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਪ ਗੁਰਸੇਵਕ ਸਿੰਘ ਧਾਲੀਵਾਲ ‭ (250) 498-9876‬, ਦਰਸ਼ਨ ਸਿੰਘ ਧਾਲੀਵਾਲ (250) 498-7677‬ ਜਾਂ ਕੁਲਵੀਰ ਸਿੰਘ ਪਨੈਂਚ ‭(250) 408-9494‬ ਤੇ ਸੰਪਰਕ ਕਰ ਸਕਦੇ ਹੋ।

Share Button

Leave a Reply

Your email address will not be published. Required fields are marked *