ਕੈਲੀਫੋਰਨੀਆ : ਅਫ਼ਗ਼ਾਨਿਸਤਾਨ ‘ਚ ਸ਼ਹੀਦ ਹੋਏ ਕਾਰਪੋਰਲ ਗੁਰਪ੍ਰੀਤ ਸਿੰਘ ਦੀ 7ਵੀਂ ਬਰਸੀ 10 ਜੂਨ ਨੂੰ ਮਨਾਈ ਜਾਵੇਗੀ

ss1

ਕੈਲੀਫੋਰਨੀਆ : ਅਫ਼ਗ਼ਾਨਿਸਤਾਨ ‘ਚ ਸ਼ਹੀਦ ਹੋਏ ਕਾਰਪੋਰਲ ਗੁਰਪ੍ਰੀਤ ਸਿੰਘ ਦੀ 7ਵੀਂ ਬਰਸੀ 10 ਜੂਨ ਨੂੰ ਮਨਾਈ ਜਾਵੇਗੀ

 ਜ਼ਿਕਰਯੋਗ ਹੈ ਕਿ ਸੰਨ 1989 ਦੇ ਜਨਮੇ ਗੁਰਪ੍ਰੀਤ ਸਿੰਘ ਅਮਰੀਕੀ ਫੌਜ ਵਲੋਂ ਅਫਗਾਨਿਸਤਾਨ ‘ਚ 22 ਜੂਨ 2011 ਨੂੰ ਜੰਗ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅਮਰੀਕੀ ਫੌਜ ਵਲੋਂ ਉਸ ਦੀ ਬਹਾਦਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਨੂੰ ਮਰਨ ਉਪਰੰਤ ਚੌਥੇ ਨੰਬਰ ਦਾ ਵੱਕਾਰੀ ਐਵਾਰਡ ਬਰਾਊਨਜ਼ ਮੈਡਲ ਨਾਲ ਨਿਵਾਜਿਆ ਗਿਆ ਸੀ,ਜੋ ਕਿ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ, ਮਾਤਾ ਸਤਨਾਮ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹਾਸਲ ਕੀਤਾ ਸੀ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਉਹ ਦੂਸਰੀ ਵਾਰ ਅਫਗਾਨਿਸਤਾਨ ‘ਚ ਅਮਰੀਕਾ ਦੀ ਫੌਜ ਵਲੋਂ ਗਿਆ ਸੀ।

Share Button

Leave a Reply

Your email address will not be published. Required fields are marked *