ਕੈਲੀਫੋਰਨੀਅਾ ਦੀ ਧਰਤੀ ਤੇ ਪੰਜਾਬੀ ਸਭਿਅਾਚਾਰ ਨੂੰ ਪਰਫੂਲਤ ਮੇਲਾ 20 ਮੲੀ ਨੂੰ

ss1

ਕੈਲੀਫੋਰਨੀਅਾ ਦੀ ਧਰਤੀ ਤੇ ਪੰਜਾਬੀ ਸਭਿਅਾਚਾਰ ਨੂੰ ਪਰਫੂਲਤ ਮੇਲਾ 20 ਮੲੀ ਨੂੰ

Inline image

ਨਿੳੂਯਾਰਕ  ( ਰਾਜ ਗੋਗਨਾ )— ਪੰਜਾਬੀਆਂ ਦਾ ਗੜ ਮੰਨੇ ਜਾਣ ਵਾਲੇ ਵਿਦੇਸ਼ ਦੀ ਧਰਤੀ ਤੇ ਵੱਸੇ ਦੂਸਰੇ ਪੰਜਾਬ ਯਾਨੀ ਕੈਲੀਫੋਰਨੀਆ ਦੀ ਧਰਤੀ ਤੇ ਹਰ ਸਾਲ ਦੀ ਤਰਾਂ ਪੰਜਾਬੀਆਂ ਦੇ ਮੰਨੋਰੰਜਨ ਲਈ  ਪੰਜਾਬੀ  ਸਭਿਆਚਾਰ ਨੂੰ ਪ੍ਰਫੋਲਿਤ ਕਰਨ ਲਈ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਮਿੱਕੀ ਸਰਾਂ, ਜਗਮੀਤ ਜੈਸਨ,ਜੱਸ ਔਲਖ ਪ੍ਰੀਤੀ ਕੰਗ ਆਪਣੀ ਸਖਤ ਮਿਹਨਤ ਤੇ ਉੱਦਮਾਂ ਸਦਕਾ ਕੋਈ ਨਾਂਹ ਕੋੲੀ ਸਭਿਆਚਾਰਕ ਮੇਲਾ ਕਰਵਾ ਕਿ ਪੰਜਾਬੀ ਕਲਾਕਾਰਾ ਨੂੰ ਪੰਜਾਬੀ ਸਰੋਤਿਆ ਦੇ ਸਨਮੁੱਖ ਪੇਸ਼ ਕਰਦੇ ਹਨ। ਉਸੇ ਹੀ ਲੜੀ ਨੂੰ ਅੱਗੇ ਤੋਰਦਿਆ ਇਸ ਸਾਲ 20 ਮਈ ਦਿਨ ਐਤਵਾਰ ਨੂੰ ਇੱਕ ਹੋਰ ਵਧੀਆਂ ਪੰਜਾਬੀ ਮੇਲਾ ਕਰਵਾਉਣ  ਜਾ ਰਹੇ  ਹਨ।ਸੋ ਸਾਰੇ ਪੰਜਾਬੀ ਸ੍ਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਘਰੇਲੂ ਕੰਮਾਂ ਵਿੱਚੋਂ ਟਾਈਮ ਕੱਢ ਕਿ ਸਾਰੇ ਪਰਿਵਾਰਾਂ ਸਮੇਤ ਇਸ  ਮੇਲੇ  ਦਾ  ਆਨੰਦ ਲੈਣ ਲਈ ਆਪਣਾ ਮੰਨੋਰੰਜਨ ਕਰਨ ਲਈ ਜ਼ਰੂਰ ਪਹੁੰਚੋ ।

Share Button

Leave a Reply

Your email address will not be published. Required fields are marked *