ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਹਮਦਰਦੀ ਦਾ ਪ੍ਰਗਟਾਵਾ

ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਹਮਦਰਦੀ ਦਾ ਪ੍ਰਗਟਾਵਾ

b-14614ਭਗਤਾ ਭਾਈ ਕਾ 2 ਨਵੰਬਰ (ਸਵਰਨ ਸਿੰਘ ਭਗਤਾ) ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹੋਣਹਾਰ ਸਪੁੱਤਰ ਚਰਨਜੀਤ ਸਿੰਘ ਮਲੂਕਾ ਦੀ ਹੋਈ ਅਚਾਨਕ ਮੌਤ ‘ਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਨਗਰ ਪੰਚਾਇਤ ਭਗਤਾ ਭਾਈ ਕਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗੋਇਲ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਮੀਤ ਪ੍ਰਧਾਨ ਹਰਦੇਵ ਸਿੰਘ ਨਿੱਕਾ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ ਮਾਰਕੀਟ ਕਮੇਟੀ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਸੁਖਜਿੰਦਰ ਸਿੰਘ ਖਾਨਦਾਨ ਕੌਸਲਰ, ਬੂਟਾ ਸਿੰਘ ਭਗਤਾ ਯੂਥ ਅਕਾਲੀ ਆਗੂ, ਇੰਦਰਜੀਤ ਸਿੰਘ ਜੱਗਾ ਭੋਡੀਪੁਰਾ, ਜਗਮੋਹਨ ਲਾਲ ਕੌਸਲਰ, ਦਲਜੀਤ ਸਿੰਘ ਸਰਪੰਚ ਸੁਰਜੀਤ ਨਗਰ, ਕੁਲਵੰਤ ਸਿੰਘ ਚੇਅਰਮੈਨ ਕਲੇਰ ਸਕੂਲ ਸਮਾਧ, ਗੁਲਾਬ ਚੰਦ ਸਿੰਗਲਾ ਜਲਾਲ, ਭਾਜਪਾ ਆਗੂ ਗੁਰਬਿੰਦਰ ਸਿੰਘ ਨੰਬਰਦਾਰ, ਮੇਵਾ ਸਿੰਘ ਮਾਨ ਕੋਠਾ ਗੁਰੂ, ਕਾਲਾ ਬੁਲਾਹੜ ਵਾਲਾ, ਸਤਨਾਮ ਸਿੰਘ ਮਾਨ ਕੋਠਾ ਗੁਰੂ, ਅਮਨਦੀਪ ਸਿੰਘ ਅਮਨਾ ਸੁਰਜੀਤ ਨਗਰ ,ਛਿੰਦਾ ਸਿੰਘ ਪੰਚਾਇਤ ਮੈਂਬਰ ਸੁਰਜੀਤ ਨਗਰ, ਬਾਬਾ ਸੰਤੋਖ ਸਿੰਘ ਦਿਆਲਪੁਰਾ ਮਿਰਜ਼ਾ, ਜਗਸੀਰ ਸਿੰਘ ਪੰਨੂੰ, ਸੁਲੱਖਣ ਸਿੰਘ ਵੜਿੰਗ, ਪਰਵੀਨ ਸਿੰਘ ਸਿਰੀਏ ਵਾਲਾ, ਪ੍ਰਮਾਤਮਾ ਸਿੰਘ ਹਮੀਰਗੜ, ਡਾ ਹਰਜਿੰਦਰ ਸਿੰਘ ਹਮੀਰਗੜ, ਡਾ ਕੁਲਜੀਤ ਸਿੰਘ ਭਗਤਾ, ਹਰਦੇਵ ਸਿੰਘ ਗੋਗੀ ਬਰਾੜ ਸੇਮੀ ਭਾਈ ਰੂਪਾ, ਸਤਵਿੰਦਰਪਾਲ ਸਿੰਘ ਸੁਸਾਇਟੀ ਪ੍ਰਧਾਨ ਡਾ ਪੂਰਨ ਸਿੰਘ ਭਗਤਾ, ਡਾਕਟਰ ਜਗਬੀਰ ਸਿੰਘ ਦਿਉਲ, ਰਘਬੀਰ ਸਿੰਘ ਮਲੂਕਾ ਆਦਿ ਨੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: