Sun. May 26th, 2019

ਕੈਪਟਨ ਵਲੋਂ ਅੰਮ੍ਰਿਤਸਰ ਆਕੇ ਹਸਪਤਾਲਾਂ ‘ਚ ਜ਼ਖਮੀਆਂ ਦਾ ਜਾਣਿਆ ਹਾਲ

ਕੈਪਟਨ ਵਲੋਂ ਅੰਮ੍ਰਿਤਸਰ ਆਕੇ ਹਸਪਤਾਲਾਂ ‘ਚ ਜ਼ਖਮੀਆਂ ਦਾ ਜਾਣਿਆ ਹਾਲ

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਪੁੱਜਦਿਆਂ ਹੀ ਹਸਪਤਾਲਾਂ ‘ਚ ਜ਼ਖਮੀਆਂ ਦਾ ਹਾਲ ਜਾਣਿਆ। ਇਸ ਉਪਰੰਤ ਉਨ੍ਹਾਂ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਬੀਤੀ ਸ਼ਾਮ ਵਾਪਰੀ ਘਟਨਾ ਬਾਰੇ ਮੀਡੀਆ ਦੇ ਤਿੱਖੇ ਸਵਾਲਾਂ ਦੇ ਜਵਾਬ ਦਿੱਤੇ। ਕੈਪਟਨ ਅਮਰਿੰਦਰ ਨੇ ਕੱਲ੍ਹ ਦੀ ਘਟਨਾ ‘ਤੇ ਮੈਜਿਸਟ੍ਰੇਟ ਜਾਂਚ ਬਿਠਾਈ ਹੈ ਤੇ 4 ਹਫਤਿਆਂ ‘ਚ ਮਾਮਲੇ ਦੀ ਸਾਰੀ ਜਾਂਚ ਰਿਪੋਰਟ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

Leave a Reply

Your email address will not be published. Required fields are marked *

%d bloggers like this: