Tue. Jun 18th, 2019

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਛੇ ਮਹੀਨੇ ਦਾ ਰਿਪੋਰਟ ਕਾਰਡਾ ਜੀਰੋ : ਬੱਬੀ ਬਾਦਲ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਛੇ ਮਹੀਨੇ ਦਾ ਰਿਪੋਰਟ ਕਾਰਡਾ ਜੀਰੋ : ਬੱਬੀ ਬਾਦਲ

ਬੋਹਾ 17 ਸਤੰਬਰ (ਜਸਪਾਲ ਸਿੰਘ ਜੱਸੀ): ਛੇ ਮਹਿਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾ ਸਮੇ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕ ਫਤਵਾ ਧੋਖੇ ਨਾਲ ਹਤਿਆਇਆ ਸੀ। ਸਰਕਾਰ ਨੇ ਅਜੇ ਤੱਕ ਕੋਈ ਵੀ ਵਾਂਅਦਾ ਪੂਰਾ ਨਹੀਂ ਕੀਤਾ ਇਸ ਲਈ ਛੇ ਮਹਿਨੀਆਂ ਵਿਚ ਸੀ ਸਰਕਾਰ ਵੱਲੋਂ ਕੀਤੇ ਧੌਖੇ ਦੀ ਸਾਰੀ ਪੋਲ ਖ਼ਹ ਚੁੱਕੀ ਹੈ ਤੇ ਲੋਕਾ ਦਾ ਮੋਹ ਇਸ ਸਰਕਾਰ ਨਾਲੋਂ ਭੰਗ ਹੋ ਚੁੱਕਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਗੁਆਂਢੀ ਪਿੰਡ ਰਾਮਪੁਰ ਮੰਡੇਰ ਵਿਖੇ ਆਪਣੇ ਨਜਦੀਕੀ ਸਾਥੀ ਤੇ ਮੱਲ੍ਹੀ ਵੈਲਫੇਅਰ ਟਰੱਸਟ ਪੰਜਾਬ ਦੇ ਚੇਅਰਮੈਨ ਹਰਪ੍ਰੀਤ ਸਿੰਘ ਮੱਲ੍ਹੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ।ਉਹ ਇੱਥੇ ਮੱਲ੍ਹੀ ਵੈਲਫੇਅਰ ਟਰੱਸਟ ਦੇ ਇਕ ਸਮਾਜਿਕ ਸਮਾਰੋਹ ਵਿਚ ਸਾਮਿਲ ਹੋਣ ਲਈ ਆਏ ਸਨ।ਉਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਛੇ ਮਹੀਨਿਆਂ ਦਾ ਰਿਪੋਰਟ ਕਾਰਡ ਜੀਰੋ ਗਰਦਾਨਿਆਂ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਗਰਸ ਸਰਕਾਰ ਦੇ ਪਿੱਛਲੇ ਛੇ ਮਹੀਨਿਆ ਦੀ ਅਤਿਅੰਤ ਮਾੜੀ ਕਾਰਗੁਜਾਰੀ ਨੂੰ ਲੈ ਕਿ ਜਿੱਥੇ ਜਿਲਾ ਪੱਧਰ ਤੇ ਕਾਨਫਰੰਸ ਕਰ ਰਿਹਾ ਹੈ ਉੱਥੇ ਧਾਰਮਿਕ ਜੋੜ ਮੇਲਿਆ ਤੇ ਹੋਣ ਵਾਲੀਆਂ ਕਾਨਫਰੰਸਾ ਦੌਰਾਨ ਵੀ ਸਰਕਾਰ ਦੀ ਝੂਟੇ ਵਾਂਦਿਆ ਦੀ ਪਲ ਖ਼ਹਣ ਵਿਚ ਕੋਈ ਕਸਰ ਬਾਕੀ ਨਹਿਂ ਰੱਖ ਰਿਹਾ। ਉਹਨਾਂ ਕਿਹਾ ਕਿ ਕਾਗਰ ਰਾਜ ਵਿਚ ਖੁਦਕਸੀ ਕਰਨ ਵਾਲੇ ਕਿਸਾਨਾ ਦੀ ਗਿਣਤੀ ਵਿਚ ਬੇ ਹੱਦ ਵਾਧਾ ਹੋਇਆ ਹੈ ।

ਉਹਨਾਂ ਪੰਜਾਬ ਦੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਖੁਦਕੀਆ ਕਰਨ ਦੀ ਬਾਇ ਸੰਗਰ ਕਰਕੇ ਆਪਣੀ ਹਾਲਤ ਸੁਧਾਰਣ ਦੀ ਕੌਸਿਸ ਕਰਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮਤਰੀ ਨੇ ਗੁਟਕਾ ਚੁੱਖ ਕੇ ਸੌਂਹ ਖਾਦੀ ਸੀ ਕਿ ਉਹ ਦੋ ਮ੍ਹਿਨਿਆ ਵਿਚ ਵੀ ਨਅਿਾ ਦਾ ਪੰਜਾਬ ਵਿਚੋ ਖਾਤਮਾ ਕਰ ਦੇਣਦੇ ਪਰ ਸਰਕਾਰ ਦਾ ਆਪਣਾ ਹੀ ਇਕ ਵਿਧਾਇਕ ਪਬਲਿਕ ਵਿਚ ਨੇ ਵੱਧਣ ਦਾ ਬਿਆਨ ਦੇ ਰਿਹਾ ਹੈ। ਉਹਨਾਂ ਕਿਹਾ ਕਿ ਜੇ ਪੰਜਾਬ ਵਿਚੋਂ ਨਸੇ ਖਤਮ ਹੋ ਗਏ ਹਨ ਤਾਂ ਸਰਕਾਰ ਨੂੰ ਉਸ ਵਿਧਾਇਕ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਸਰਦਾਰ ਪ੍ਰਕਾਸ ਸਿੰਘ ਬਾਦਲ ਦੀ ਨਿਗਰਾਨੀ ਹੇਠ ਪੰਦਰਾਂ ਵੀਹ ਦਿਨ ਬਾਦ ਸ਼੍ਰੋਮਣੀ ਅਕਾਲੀ ਦਲ ਦਾ ਨਵੇ ਸੰਗਠਨਾਤਮਕ ਢਾਂਚੇ ਦਾ ਐਲਾਣ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਨਵੇ ਪਾਰਟੀ ਆਹੁਦੇਦਾਰ ਬਣਾਏ ਜਾਣ ਵੇਲੇ ਉਸਦੀ ਪਿਛਲੀਆਂ ਵਿਧਾਨ ਸਭਾ ਚੋਣਾ ਵਿਚਲੀ ਕਾਰਗੁਾਰੀ, ਪਾਰਟੀ ਪ੍ਰਤੀ ਵਫਾਦਾਰ ਤੇ ਉਸਦਾ ਲੋਕਾਂ ਵਿਚ ਅਕਸ ਆਦਿ ਗੱਲਾ ਦਾ ਵਿਸੈ ਧੀਆਨ ਰੱਖਿਆ ਜਾਵੇਗਾ।ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਵਿਧਾਨ ਸਭਾ ਕੇਤਰ ਬੁਢਲਾਡਾ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਨਿਾਨ ਸਿੰਘ, ਹਰਪ੍ਰੀਤ ਸਿੰਘ ਮੱਲੀ, ਹਰਬੰਸ ਸਿੰਘ ਕੋਟਧਰਮੂ, ਗੁਰਪ੍ਰੀਤ ਸਿੰਘ ਭੰਮਾ, ਡਾ.ਹਰਦੇਵ ਸਿੰਘ ਕੋਰਵਾਲਾ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: