Fri. Aug 16th, 2019

ਕੈਨੇਡੀਅਨ MP ਰਾਜ ਗਰੇਵਾਲ ਨੇ ਦਿੱਤਾ ਅਸਤੀਫਾ

ਕੈਨੇਡੀਅਨ MP ਰਾਜ ਗਰੇਵਾਲ ਨੇ ਦਿੱਤਾ ਅਸਤੀਫਾ

ਬਰੈਮਪਟਨ, 23 ਨਵੰਬਰ 2018 – ਕੈਨੇਡੀਅਨ ਸਿੱਖ ਐਮ.ਪੀ ਰਾਜ ਗਰੇਵਾਲ ਨੇ ਬ੍ਰੈਂਪਟਨ ਈਸਟ ਹਲਕੇ ਦੇ ਮੈਂਬਰ ਪਾਰਲੀਮੈਂਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫੇ ਪਿੱਛੇ ਨਿੱਜੀ ਅਤੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਰਾਜ ਗਰੇਵਾਲ ਨੇ ਫੇਸਬੁੱਕ ‘ਤੇ ਪੋਸਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਚੀਫ ਗੌਰਮਿੰਟ ਵ੍ਹਿਪ ਨੂੰ ਆਪਣੇ ਅਸਤੀਫੇ ਬਾਰੇ ਸੂਚਿਤ ਕੀਤਾ ਗਿਆ ਕਿ ਉਹ ਨਿੱਜੀ ਅਤੇ ਮੈਡੀਕਲ ਕਾਰਨਾਂ ਕਰਕੇ ਬਰੈਂਪਟਨ ਈਸਟ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇਣਗੇ।
33 ਸਾਲਾ ਨੌਜਵਾਨ ਰਾਜ ਗਰੇਵਾਲ 2015 ‘ਚ ਹੋਈ ਚੋਣ ਵਿਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਧੜੱਲੇ ਨਾਲ ਜਿੱਤ ਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਪੁੱਜੇ ਸਨ।

Leave a Reply

Your email address will not be published. Required fields are marked *

%d bloggers like this: