ਕੈਨੇਡਾ ਨੇ ਜਵਾਬੀ ਕਾਰਵਾਈ ‘ਚ ਅਮਰੀਕਾ ਦੀਆਂ ਵਸਤੂਆਂ ‘ਤੇ ਲਗਾਇਆ ਟੈਕਸ

ss1

ਕੈਨੇਡਾ ਨੇ ਜਵਾਬੀ ਕਾਰਵਾਈ ‘ਚ ਅਮਰੀਕਾ ਦੀਆਂ ਵਸਤੂਆਂ ‘ਤੇ ਲਗਾਇਆ ਟੈਕਸ

ਚੀਨ ਤੋਂ ਬਾਅਦ ਹੁਣ ਕੈਨੇਡਾ ਦੇ ਨਾਲ ਅਮਰੀਕਾ ਦਾ ਵਪਾਰਕ ਯੁੱਧ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਕੈਨੇਡਾ ਨੇ ਅਮਰੀਕਾ ਖਿਲਾਫ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੇ 12.6 ਅਰਬ ਡਾਲਰ ਦੀਆਂ ਵਸਤੂਆਂ ‘ਤੇ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਪਹਿਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਸੰਘ, ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਸਟੀਲ ‘ਤੇ 25 ਫ਼ੀਸਦੀ ਤੇ ਐਲੂਮੀਨੀਅਮ ‘ਤੇ 10 ਫ਼ੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ।

Share Button

Leave a Reply

Your email address will not be published. Required fields are marked *