ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jul 13th, 2020

ਕੈਨੇਡਾ ਦਾ ਨਾਮਵਰ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਸ਼ੌਹ 27 ਜੂਨ ਨੂੰ ਲੋਕਾਂ ਦੀ ਕਚਹਿਰੀ ਚ’ ਲੈ ਕੇ ਹਾਜ਼ਰ ਹੋਵੇਗਾ

ਕੈਨੇਡਾ ਦਾ ਨਾਮਵਰ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਸ਼ੌਹ 27 ਜੂਨ ਨੂੰ ਲੋਕਾਂ ਦੀ ਕਚਹਿਰੀ ਚ’ ਲੈ ਕੇ ਹਾਜ਼ਰ ਹੋਵੇਗਾ

ਟੌਰਾਟੋ/ ਨਿਊਯਾਰਕ 24 ਜੂਨ ( ਰਾਜ ਗੋਗਨਾ )— ਸਾਡੇ ਪਿੰਡ ਮੇਲਾ ਲੱਗਦਾ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀ ਆ ਗੱਲਾ, ਜਿਹੜਾ ਹੱਕਾਂ ਲਈ ਲੜੇ ਤੇ ਉਹਨੂੰ ਆਖਦੇ ਕੇ ਇਹ ਤਾਂ ਅਤਵਾਦੀ ਹੋ ਗਏ,ਅਠਾਰਾਂ ਲੱਖ, ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ, ਬੁਲਟ ਵਰਗੇ ਵਧੀਆ ਗੀਤਾਂ ਨੂੰ ਗਾਉਣ ਵਾਲਾ ਤੇ ਪਸਿੱਧੀ ਹਾਸਲ ਕਰਨ ਵਾਲਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਓਦਾਂ ਜੰਮਪਲ ਜਿਹੜਾ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਵਾਲਾ ਇਹ ਨੋਜਵਾਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾਂ ਗੀਤ ਜਿਸਦਾ ਟਾਈਟਲ ਸ਼ੌਹ ਤੇਰੀ,27 ਜੂਨ ਨੂੰ ਲੈਕੇ ਹਾਜ਼ਿਰ ਹੋ ਰਿਹਾ ਇਸ ਗੀਤ ਨੂੰ ਲੋਕ ਰੰਗ ਆਡੀਓ ਤੇ ਸੀਨੀਅਰ ਪੱਤਰਕਾਰ ਰਾਜ ਗੌਗਨਾ ਯੂ .ਐਸ .ਏ ਵੱਲੋਂ ਪੇਸ਼ ਕੀਤਾ ਜਾਵੇਗਾ।

ਬਹੁਤ ਵਧੀਆ ਗੀਤ ਦੇ ਬੋਲ ਨੇ ਸ਼ੌਹ ਤੇਰੀ ਝੂਠ ਨਾ ਬੋਲਾਂ ਮੈ ਮਜਬੂਰ ਹੋ ਗਿਆ ਨੀ,ਇਹ ਗੀਤ ਮੁੰਡੇ ਕੁੜੀ ਦੇ ਪਿਆਰ ਵਿੱਚ ਘਰਾਂ ਦੇ ਕੰਮਾਂ ਕਾਰਾਂ ਨੂੰ ਲੈ ਕੇ ਮੁੰਡੇ ਦੀ ਮਜਬੂਰੀ ਦੀ ਝਾਤ ਪਾਉਂਦਾ ਹੈ ਜਿਸ ਨੂੰ ਲਿਖਿਆ ਗੀਤਕਾਰ ਗਿਆਨ ਹੁਸ਼ਿਆਰਪੁਰੀ ਨੇ ਮਿਊਜ਼ਿਕ ਦਿੱਤਾ ਬਬਲੂ ਸਨਿਆਲ ਨੇ,ਕੰਪੋਜ ਕੀਤਾ ਸਾਹਿਬ ਸਿੰਘ ਢਿੱਲੋਂ ਜੀ ਨੇ ਗਾਇਕ ਰੰਧਾਵਾ ਨੇ ਸਾਡੇ ਪਤਰਕਾਰ ਨੂੰ ਦਸਿਆ ਕੇ ਇਹ ਗੀਤ ਪੂਰੀ ਟੀਮ ਦੀ ਮਿਹਨਤ ਨਾਲ ਆਪਣੇ ਸਰੋਤਿਆਂ ਦੇ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਵਿੱਚ ਗਾਇਕ ਜਸ ਸੰਘਾ, ਸੋਢੀ ਨਾਗਰਾ,ਸਾਬੀ ਸੁਖੀਆ ਨੰਗਲ, ਬਲਜੀਤ ਸੰਘਾ, ਬਲਜੀਤ ਫੌਜੀ,ਜਗਰੂਪ ਮਾਨ, ਤਰਸੇਮ ਔਜਲਾ,ਕੁਲਵਿੰਦਰ ਸਿੰਘ ਲੋਕ ਰੰਗ, ਗੀਤਕਾਰ,ਸੀਨੀਅਰ ਪੱਤਰਕਾਰ ਭੁਲੱਥ ਨਿਵਾਸੀ ਰਾਜ ਗੌਗਨਾ ਯੂ ਐਸ ਏ,ਬੱਗਾ ਸਲਕਾਣੀਆ,ਸੁਰਜੀਤ ਸਰਾਂ ,ਜਗਜੀਤ ਗਿੱਲ ਲਖਣ ਕਲਾਂ, ਗੁਰਜਾਪ ਰੰਧਾਵਾ ਮਲਕੀਤ ਧੀਰਪੁਰੀਆ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਲਈ ਦਿਲੋਂ ਧੰਨਵਾਦ ਕਰਦਾ ਹਾਂ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: