Sat. Aug 17th, 2019

ਕੈਨੇਡਾ ਚ’ ਸ਼ਾਇਰ ਰਾਵਿੰਦਰ ਸਹਿਰਅ ਦੀ ਕਾਵਿ ਪੁਸਤਕ ਪੈਰਾਂ ਵਾਲਾ ਚੰਦਰਮਾ ਭੇਂਟ

ਕੈਨੇਡਾ ਚ’ ਸ਼ਾਇਰ ਰਾਵਿੰਦਰ ਸਹਿਰਅ ਦੀ ਕਾਵਿ ਪੁਸਤਕ ਪੈਰਾਂ ਵਾਲਾ ਚੰਦਰਮਾ ਭੇਂਟ

ਨਿੳਯਾਰਕ/ ਸਰੀ 13 ਅਗਸਤ ( ਰਾਜ ਗੋਗਨਾ )—ਪੰਜਾਬੀ ਅਦਬ ਨੂੰ ਰੂਹ ਦੀਆਂ ਡੁੰਘਾਿੲਆ ਤੋਂ ਪਿਆਰ ਕਰਨ ਵਾਲੇ ਸੁੱਖੀ ਬਾਠ ਪੰਜਾਬ ਭਵਨ ਸਰੀ, ਕੈਨੇਡਾ ਦੇ ਬਾਨੀ ਦੇ ਗ੍ਰਹਿ ਵਿਖੇ ਕੱਲ ਸ਼ਾਮ ਨੂੰ ਅਮਰੀਕਾ ਤੋਂ ਆਏ ਨਾਮਵਰ ਸ਼ਾਇਰ ਰਾਵਿੰਦਰ ਸਹਿਰਾਅ ਨੂੰ ਆਪਣੀ ਕਾਵਿ – ਪੁਸਤਕ “ਪੈਰਾਂ ਵਾਲਾ ਚੰਦਰਮਾ ਭੇਂਟ ਕੀਤੀ ਗਈ ਤਸਵੀਰ ਚ’ ਕੈਨੇਡਾ ਦੇ ਨਾਮਵਰ ਕਵੀ ਸੁੱਖੀ ਬਾਠ ਨਾਲ ਦਿਖਾਈ ਦੇ ਰਹੇ ਹਨ। ਮੌਕੇ ਦੀ ਇਕ ਯਾਦ ….।

Leave a Reply

Your email address will not be published. Required fields are marked *

%d bloggers like this: