Mon. Jun 17th, 2019

ਕੈਨੇਡਾ ‘ਚ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ‘ਚ ਬਣਿਆ ਪਾਰਕ

ਕੈਨੇਡਾ ‘ਚ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ‘ਚ ਬਣਿਆ ਪਾਰਕ

ਕੈਨੇਡਾ ਦੇ ਬਰੈਮਪਟਨ ਸ਼ਹਿਰ ‘ਚ ‘ਅਰਾਈਵਲ ਆਫ ਕਾਮਾਗਾਟਾਮਾਰੂ’ ਦੀ 105ਵੀਂ ਵਰੇਗੰਢ ਮੌਕੇ ‘ਕਾਮਾਗਾਟਾਮਾਰੂ ਪਾਰਕ’ ਦਾ ਉਦਘਾਟਨ 22 ਜੂਨ ਨੂੰ ਕੀਤਾ ਜਾਵੇਗਾ। ਇਹ ਪਾਰਕ ਵਿਸ਼ੇਸ਼ ਤੌਰ ‘ਤੇ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਨੂੰ ਸਮਰਪਿਤ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ 22 ਜੂਨ ‘ਚ ਬਰਮਪਟਨ ਸ਼ਹਿਰ ‘ਚ ‘ਕਾਮਾਗਾਟਾਮਾਰੂ ਪਾਰਕ’ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਦਿਨ ਸ਼ਨੀਵਾਰ 22 ਜੂਨ ਨੂੰ ਸਵੇਰੇ 11 ਵਜੇ ਤੋਂ 11:30 ਵਿਚਕਾਰ ਕੀਤਾ ਜਾਵੇਗਾ। ਜਿਸ ‘ਚ ਬਰਮਪਟਨ ਦੇ ਮੇਅਰ ਅਤੇ ਮੈਂਬਰ ਆਫ਼ ਕੌਂਸਲ ਭਾਸ਼ਣ ਦੇਣਗੇ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: