Tue. Jun 25th, 2019

ਕੈਂਪ ਦੋਰਾਣ 345 ਮਰੀਜਾਂ ਦੀ ਜਾਂਚ ਕਰਕੇ ਵੰਡੀਆਂ ਮੁਫਤ ਦਵਾਈਆ

ਕੈਂਪ ਦੋਰਾਣ 345 ਮਰੀਜਾਂ ਦੀ ਜਾਂਚ ਕਰਕੇ ਵੰਡੀਆਂ ਮੁਫਤ ਦਵਾਈਆ

bbbbbbbbਬੋਹਾ 2 ਦਸੰਬਰ (ਪੱਤਰ ਪ੍ਰੇਰਕ): ਲ਼ੋਕ ਚੇਤਨਾ ਸਪੋਰਟਸ ਅਤੇ ਸੱਭਿਆਚਾਰਕ ਮੰਚ ਮੰਘਾਣੀਆ ਵੱਲੋ ਅੱਖਾਂ ਦੇ ਚੈਕ-ਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਸਵਾਮੀ ਸਿਵ ਰਾਮ ਭਾਵਾ ਨੇ ਕੀਤਾ। ਕੈਂਪ ਦੋਰਾਣ ਲੁਧਿਆਣਾ ਦੇ ਸੰਕਰਾ ਆਈ ਹਸਪਤਾਲ ਦੀ ਟੀਮ ਵੱਲੋ 345 ਮਰੀਜਾਂ ਦਾ ਚੈਕ-ਅੱਪ ਕੀਤਾ ਗਿਆ ਜਿਸ ਵਿਚੋਂ 37 ਮਰੀਜਾਂ ਨੰ ਚਿੱਟੇ ਮੋਤਿਆ ਦੀ ਬਿਮਾਰੀ ਦਾ ਮਰੀਜ ਪਾਇਆ ਗਿਆ।ਜਿਹਨਾ ਨੰੁ ਲੁਧਿਆਣਾ ਵਿਖੇ ਹਸਪਤਾਲ ਵਿੱਚ ਆਪ੍ਰੇਸ਼ਨ ਲਈ ਲਿਜਾਇਆ ਗਿਆ।ਇਸ ਕੈਂਪ ਨੰੁ ਸਫਲ ਬਣਾੳਣ ਵਿੱਚ ਨੋਜਵਾਨ ਲੋਕ ਭਲਾਈ ਕਲੱਬ ਬੋਹਾ ਅਤੇ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਮੰਘਾਣਿਆ ਦਾ ਵਿਸ਼ੇਸ ਸਹਿਯੋਗ ਰਿਹਾ।ਇਸ ਮੋਕੇ ਦਰਸਨ ਸਿੰਘ, ਸੁਖਵਿੰਦਰ ਸਿੰਘ, ਜੁਗਰਾਜ ਸਿੰਘ ਜੋਗਾ, ਸੁਰਜੀਤ ਸਿੰਘ, ਬਲਕਾਰ ਸਿੰਘ, ਬੱਲਮ ਸਿੰਘ, ਡਾ: ਨਾਹਰ ਸਿੰਘ, ਡਾ: ਗੁਰਸੇਵਕ ਸਿੰਘ, ਸੁਖਚੈਨ ਭੰਮੇ, ਹਰਪਾਲ ਪੰਮੀ, ਰਣਜੀਤ ਸਿੰਘ, ਦਰਸਨ ਸੈਕਟਰੀ, ਮਾ ਗਰਨਾਇਬ ਸਿੰਘ, ਮਾ ਹਰਪਾਲ ਸਿੰਘ, ਤੋ ਇਲਾਵਾ ਸਮੂਹ ਨਗਰ ਨਿਵਾਸੀ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: