ਕੇ ਸੀ ਟੀ ਗਰੁੱਪ ਵੱਲੋਂ ਲਗਾਇਆ ਇਤਿਹਾਸਿਕ ਟੂਰ

ਕੇ ਸੀ ਟੀ ਗਰੁੱਪ ਵੱਲੋਂ ਲਗਾਇਆ ਇਤਿਹਾਸਿਕ ਟੂਰ

img-20161017-wa0013ਲਹਿਰਾਗਾਗਾ 17 ਅਕਤੂਬਰ (ਕੁਲਵੰਤ ਛਾਜਲੀ) ਕੇ ਸੀ ਟੀ ਗਰੁੱਪ ਵਿੱਚ ਆਪਣੇ ਵਿਦਿਆਰਥੀਆਂ ਨੂੰ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆ ਦਾ ਹਰ ਖੇਤਰ ਵਿੱਚ ਵਿਕਾਸ ਕਰਨ ਦੇ ਲਈ ਵਿਦਿਆਰਥੀ ਨੂੰ ਇਤਿਹਾਸਿਕ ਟੋਰ ਤੇ ਭੇਜਿਆ।ਇਸ ਟੋਰ ਦਾ ਸੁੱਭ ਆਰੰਭ ਪੀ.ਆਰ.ੳ ਸਰਦਾਰ ਸਤਵੰਤ ਸਿੰਘ ਜੀ,ਫਾਉਡਰ ਸ੍ਰੀ ਰਲਦੂ ਰਾਮ ਜੀ,ਚੇਅਰਮੈਨ ਸ੍ਰੀ ਮੋਟੀ ਗਰਗ ਅਤੇ ਨਿਰਦੇਸਕ ਡਾ ਸਵਤੰਤਰ ਪੋਰਵਾਲ ਜੀ ਨੇ  ਹਰੀ ਝੰਡੀ ਦਿਖਾ ਕਰ ਬੱਸਾ ਨੂੰ ਰਵਾਨਾ ਕੀਤਾ ।ਇਹ ਟੌਰ ਕੇ.ਸੀ.ਟੀ ਕੈਪਸ ਤੋ ਚੱਲ ਕੇ ਗੁਰੂਦੁਬਾਰਾ ਮਹਿਤੀਆਣਾ ਸਾਹਿਬ,ਜਗਰਾਉ ,ਬਾਬਾ ਮੁਰਾਦ ਸਾਹ ਵਾਲੀ ਦਰਗਾਹ ਅਤੇ ਸੁਲਤਾਨਪੁਰ ਲੋਧੀ ਵਿੱਚ ਸਥਿਤ ,ਗੁਰੂਦਆਰੇ ਬੇਰੀ ਸਾਹਿਬ,ਬੀਬੀ ਨਾਨਕੀ ਜੀ,ਸੰਤ ਘਾਟ ਸਾਹਿਬ ਅਤੇ ਵਿਦਿਆਰਥੀ ਸੰਤ ਬਲਵੀਰ ਸਿੰਘ ਸੀਚੇਵਾਲਾ ਨੂੰ ਮਿਲ ਕੇ ਉਨ੍ਹਾ ਦੇ ਵਿਚਾਰ ਸੁਣਨਗੇ।ਇਸ ਟੂਰ ਦੇ ਦੁਆਰਾ ਵਿਦਿਆਰਥੀ ਇਤਿਹਾਸਕ ਚੀਜਾ ਦਾ ਮਹਤੱਵ ਸਮਝਣਗੇ ।ਇਸ ਮੋਕੇ ਚੇਅਰਮੈਨ ਸ੍ਰੀ ਮੋਟੀ ਗਰਗ ਜੀ ਨੇ ਕਿਹਾ ਕਿ ਇਸ ਤਰ੍ਹਾ ਦੇ ਟੂਰ ਨਾਲ ਵਿਦਿਆਰਥੀ ਆਪਣੇ ਦੇਸ ਦੀ ਇਤਿਹਾਸਿਕ ਚੀਜਾ ਨੂੰ ਜਾਣਕਰ ।ਉਨ੍ਹਾ ਨੂੰ ਸੁੱਰਖਿਅਤ ਰੱਖਣ ਵਿੱਚ ਅਤੇ ਉਨ੍ਹਾ ਦਾ ਵਰਨਣ ਦੂਸਰੇ ਦੇਸਾਂ ਵਿੱਚ ਕਰਨ ਲਈ ਯੋਗ ਹੋਣਗੇ।ਇਸ ਮੋਕੇ ਪ੍ਰਿਸੀਪਲ ਇੰਜ ਨਵਨੀਤ ਸਿੰਘ ਜੀ ਨੇ ਸਾਰੇ ਵਿਦਿਆਰਥੀ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: