Fri. May 24th, 2019

ਕੇਜਰੀਵਾਲ ‘ਤੇ ਰੈੱਡ ਚਿੱਲੀ ਪਾਊਡਰ ਨਾਲ ਹਮਲਾ, ਧੱਕਾ ਮੁੱਕੀ ਵਿਚਕਾਰ ਟੁੱਟੀ ਐਨਕ

ਕੇਜਰੀਵਾਲ ‘ਤੇ ਰੈੱਡ ਚਿੱਲੀ ਪਾਊਡਰ ਨਾਲ ਹਮਲਾ, ਧੱਕਾ ਮੁੱਕੀ ਵਿਚਕਾਰ ਟੁੱਟੀ ਐਨਕ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲਾਲ ਮਿਰਚੀ ਪਾਊਡਰ ਸੁੱਟਿਆ ਗਿਆ। ਪੁਲਿਸ ਨੇ ਅਨਿਲ ਕੁਮਾਰ ਸ਼ਰਮਾ ਨਾਮੀ 1 ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਦਿੱਲੀ ਸਕੱਤਰੇਤ ਵਿਚ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਗਿਆ । ਰਿਪੋਰਟਾਂ ਮੁਤਾਬਕ, ਕੇਜਰੀਵਾਲ ਨਾਲ ਹੱਥੋਪਾਈ ਵੀ ਹੋਈ ਤੇ ਜਿਸ ‘ਚ ਉਨ੍ਹਾਂ ਦੀਆਂ ਐਨਕਾਂ ਵੀ ਟੁੱਟ ਗਈਆਂ ਹਨ। ਦੱਸਿਆ ਜਾ ਰਿਹਾ ਕਿ ਲਾਲ ਮਿਰਚ ਪਾਊਡਰ ਸਿਗਰੇਟ ਪੈਕਟ ‘ਚ ਲੁਕਾ ਕੇ ਰੱਖਿਆ ਗਿਆ ਸੀ।

Leave a Reply

Your email address will not be published. Required fields are marked *

%d bloggers like this: