ਕੁਦਰਤ

ਕੁਦਰਤ

ਕੁਦਰਤ ਕਰਾ ਕੀ ਸਿਫ਼ਤ ਤੇਰੀ,
ਤੇਰੇ ਰੰਗ ਹੀ ਨਿਆਰੇ ਨੇ,
ਪਤਝੜ੍ਹ ਦੇ ਪਿਛੋਂ ਆਈਆ ਬਹਾਰਾ,
ਹਰ ਪਾਸੇ ਖਿੜੀਆਂ ਗੁਲਜ਼ਾਰਾਂ ਨੇ,
ਕਣਕਾ ਦਾ ਰੰਗ ਸੀ ਜੋ ਹਰਾ,
ਹੁਣ ਸੁਨਹਿਰੀ ਹੋ ਗਿਆ,
ਜੋ ਬਿਨਾ ਪੱਤਿਆ ਤੋ ਲਗਦੇ ਸੀ ਰੁੱਖ ਡਰਾਵਣੇ ਜਿਹੇ,
ਹੁਣ ਉਹ ਵੀ ਕਰਦੇ ਨੇ ਖੁਸੀਆ ਵਿਚ ਮਸ਼ਕਰੀਆ ਹਰ ਵੇਲੇ ਸਾਨੂੰ, ‌
ਦੇਖ ਫ਼ਸਲਾ ਨੂੰ ਕਿਸਾਨਾਂ ਦੇ ਚਿਹਰਿਆ ਤੇ ਆਈਆ ਬਹਾਰਾ ਨੇ,
ਕਿਉਕਿ ਇਹਨਾਂ ਦੇ ਹਜਾਰਾ ਚਾਅ,
ਲੱਖਾਂ ਸਦਰਾ ਤੇ ਕਰੋੜਾ ਸੁਪਨੇ ਪੂਰੇ ਹੋਵਣ ਵਾਲੇ ਨੇ, ‌ ‌
#ਬਲਦੀਪ ਕਰਦਾ ਅਰਦਾਸ ਇਹਨਾ ਕਿਰਤੀ

#ਲਿਖਤਮ_ਬਲਦੀਪ_ਸਿੰਘ_ਅਹਿਮਦਪੁਰ
‌ਪਿੰਡ ਡਾਕਖਾਨਾ ਅਹਿਮਦਪੁਰ (ਮਾਨਸਾ)
‌09780365500

Share Button

Leave a Reply

Your email address will not be published. Required fields are marked *

%d bloggers like this: