ਕੁਝ ਮਾਂਵਾਂ

ss1

ਕੁਝ ਮਾਂਵਾਂ

ਕੁਝ ਮਾਂਵਾਂ_
ਸੁਹਾਗ ਨਾਲੋਂ ਵੱਧ ਕੇ
ਅੌਲਾਦ ਨੇੜੇ ਵਿਚਰਦੀਅਾਂ ਨੇ।
ਕੁਝ ਮਾਂਵਾਂ_
ਵਿਧਵਾ ਹੋ ਕੇ ਵੀ
ਬੰਦੇ ਦੀ ਲੋੜ ਹੀ ਨ੍ਹੀਂ ਸਮਝਦੀਅਾਂ
ਤੇ ਖੁਦ ਹੀ ਬੰਦਾ ਬਣ ਜਾਂਦੀਅਾਂ ਨੇ।
ਕੁਝ ਮਾਂਵਾਂ_
ਖਿੱਦੋ ਵਾਂਗਰਾਂ ੳੁੱਪਰੋਂ ਹੀ
ਮਜ਼ਬੂਤ ਦਿੱਸਦੀਅਾਂ ਨੇ ਅੈਪਰ
ਅੰਦਰੋਂ ਪਾਟੀਅਾਂ ਲੀਰਾਂ ਵਾਂਗ ਹੁੰਦੀਅਾਂ ਨੇ
ਜਿਸ ਦੇ ਕਦੇ ਸੂਟ ਨ੍ਹੀਂ ਬਣ ਸਕਦੇ।
ਕੁਝ ਕੁ ਮਾਂਵਾਂ_
ਬੱਸ ੲੇਦਾਂ ਹੀ ਤਾਂ ਹੁੰਦੀਅਾਂ ਨੇ!

ਹੀਰਾ ਸਿੰਘ ਤੂਤ
Mob.9872455994

Share Button

Leave a Reply

Your email address will not be published. Required fields are marked *