ਕੁਝ ਗੱਲਾਂ

ss1

ਕੁਝ ਗੱਲਾਂ

ਦਿਲ ਨੂੰ ਛੱਲਣੀ ਕਰਦੀਅਾਂ ਨੇ
ਕੁਝ ਗੱਲਾਂ_
ੳੁੱਪਰ ਮੱਲ੍ਹਮ ਧਰਦੀਅਾਂ ਨੇ
ਕੁਝ ਗੱਲਾਂ_
ਬੜੀਅਾਂ ਖਾਸ ਹੁੰਦੀਅਾਂ ਨੇ
ਕੁਝ ਗੱਲਾਂ_
ਬੱਸ ਬਕਵਾਸ ਹੁੰਦੀਅਾਂ ਨੇ
ਕੁਝ ਗੱਲਾਂ_
ਤਾਂ ਸਹਿਮ ਹੁੰਦੀਅਾਂ ਨੇ
ਕੁਝ ਗੱਲਾਂ_
ਬੱਸ ਵਹਿਮ ਹੀ ਹੁੰਦੀਅਾਂ ਨੇ
ਕੁਝ ਗੱਲਾਂ_
ਸਵੇਰਾ ਵੀ ਹੁੰਦੀਅਾਂ ਨੇ
ਕੁਝ ਗੱਲਾਂ_
ਬੱਸ ਨ੍ਹੇਰਾ ਹੀ ਹੁੰਦੀਅਾਂ ਨੇ
ਕੁਝ ਗੱਲਾਂ_
“ਗੱਲਾਂ” ਹੀ ਨਹੀ ਹੁੰਦੀਅਾਂ
ਕੁਝ ਗੱਲਾਂ_
“ਗੱਲੜੀਅਾਂ” ਹੀ ਹੁੰਦੀਅਾਂ ਨੇ।

ਹੀਰਾ ਸਿੰਘ ਤੂਤ
Mob. 98724-55994

Share Button

Leave a Reply

Your email address will not be published. Required fields are marked *