Fri. Apr 19th, 2019

ਕੀਵੀ ਖਾਣ ਦੇ ਇਹ ਫਾਇਦੇ ਜਾਣ ਰਹਿ ਜਾਓਗੇ ਹੈਰਾਨ

ਕੀਵੀ ਖਾਣ ਦੇ ਇਹ ਫਾਇਦੇ ਜਾਣ ਰਹਿ ਜਾਓਗੇ ਹੈਰਾਨ

ਕੀਵੀ ਖਾਣ ਦੇ ਫਾਇਦੇ

1. ਐਂਟੀ-ਆਕਸੀਡੈਂਟ ਨਾਲ ਭਰਪੂਰ
ਵਿਟਾਮਿਨ ਸੀ ਨਾਲ ਭਰਪੂਰ ਕੀਵੀ ‘ਚ ਭਰਪੂਰ ਮਾਤਰਾ ‘ਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ ੋਜੋ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਣ ‘ਚ ਸਹਾਈ ਹੁੰਦੇ ਹਨ।

2. ਕੋਲੈਸਟਰੋਲ ਲੈਵਲ ਨੂੰ ਘੱਟ ਕਰੇ
ਕੀਵੀ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਨ ‘ਚ ਸਹਾਈ ਹੁੰਦੇ ਹਨ। ਇਸ ਦੀ ਨਿਯਮਿਤ ਵਰਤੋਂ ਨਾਲ ਸਰੀਰ ‘ਚ ਗੁਡ ਕੋਲੈਸਟਰੋਲ ਦੀ ਮਾਤਰਾ ਵਧਦੀ ਹੈ ਦਿਲ ਨਾਲ ਜੂੜੀਆਂ ਕਈ ਬੀਮਾਰੀਆਂ ‘ਚ ਇਹ ਮੁੱਖ ਰੂਪ ਨਾਲ ਫਾਇਦੇਮੰਦ ਹੁੰਦਾ ਹੈ।

3. ਸੋਜ਼ ਘੱਟ ਕਰਨ ‘ਚ ਮਦਦਗਾਰ
ਕੀਵੀ ‘ਚ ਇੰਫਲੀਮੇਟਰੀ ਗੁਣ ਮੌਜੂਦ ਹੁੰਦ ਹਨ ਅਜਿਹੇ ‘ਚ ਜੇਕਰ ਤੁਹਾਨੂੰ ਅਰਥਰਾਈਟਸ ਦੀ ਸ਼ਿਕਾਇਤ ਹੈ ਤਾਂ ਕੀਵੀ ਦੀ ਨਿਯਮਿਤ ਵਰਤੋਂ ਕਰਨਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਇਸ ਤੋਂ ਇਲਾਵਾ ਇਹ ਸਰੀਰ ਦੇ ਅੰਦਰੂਨੀ ਜ਼ਖਮਾਂ ਨੂੰ ਭਰਨ ਅਤੇ ਸੋਜ਼ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

4. ਕਬਜ਼ ਤੋਂ ਰਾਹਤ ਲਈ
ਕੀਵੀ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਕੀਵੀ ਦੀ ਨਿਯਮਿਤ ਵਰਤੋਂ ਨਾਲ ਕਬਜ਼ ਦੀ ਸਮੱਸਿਆ ‘ਚ ਵੀ ਦੂਰ ਹੁੰਦੀ ਹੈ। ਫਾਈਬਰ ਦੀ ਮੌਜੂਦਗੀ ਨਾਲ ਪਾਚਨ ਕਿਰਿਆ ਵੀ ਦਰੁਸਤ ਰਹਿੰਦੀ ਹੈ।

Share Button

Leave a Reply

Your email address will not be published. Required fields are marked *

%d bloggers like this: