ਕੀਰਤਨ ਦਰਬਾਰ 8 ਤੇ 9 ਜੁਲਾਈ ਨੂੰ ਰਾਮਪੁਰਾ ਫੂਲ ਵਿਖੇ

ss1

ਕੀਰਤਨ ਦਰਬਾਰ 8 ਤੇ 9 ਜੁਲਾਈ ਨੂੰ ਰਾਮਪੁਰਾ ਫੂਲ ਵਿਖੇ

 

ਰਾਮਪੁਰਾ ਫੂਲ 7 ਜੁਲਾਈ (ਕੁਲਜੀਤ ਸਿੰਘ ਢੀਗਰਾਂ )ਗੁਰਦੁਆਰਾ ਸਾਹਿਬ ਸਤਿਸੰਗ ਸਭਾ ਰਾਮਪੁਰਾ ਫੂਲ ਵੱਲੋ 8 ਤੇ 9 ਜੁਲਾਈ ਨੂੰ ਸ਼ਹੀਦਾ ਦੇ ਸਰਤਾਜ ਗੁਰੂ ਅਰਜ਼ੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਇੱਕ ਵਿਸਾਲ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ । ਇਹ ਕੀਰਤਨ ਦਰਬਾਰ 8 ਤੇ 9 ਜੁਲਾਈ ਨੂੰ ਰਾਤ ਅੱਠ ਵਜੇ ਤੋ ਨੌ ਵਜੇ ਤੱਕ ਸਜਾਏ ਜਾਣਗੇ ਅਤੇ 10 ਜੁਲਾਈ ਨੂੰ ਗੁਰੂ ਸਹਿਬਾਨ ਦੇ ਜੀਵਨ ਨਾਲ ਸਬੰਧਿਤ ਪ੍ਰੇਸ਼ਨ ਉਤਰ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ । ਇਸ ਮੋਕੇ ਪ੍ਰਸਿੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ ਵਾਲੇ ਸੰਗਤਾ ਨੂੰ ਕਥਾ ਸਣਾਉਨ ਪਹੁੰਚਣਗੇ ।

Share Button

Leave a Reply

Your email address will not be published. Required fields are marked *