ਕਿਹੜੀ ਗੱਲੋਂ ਟੁੱਟੀ ਏ, ਜਲਦੀ ਹੀ ਸ੍ਰੋਤਿਆਂ ਦੇ ਸਨਮੁੱਖ ਹੋਵੇਗਾ : ਜੱਸ ਸੰਘਾ

ss1

ਕਿਹੜੀ ਗੱਲੋਂ ਟੁੱਟੀ ਏ, ਜਲਦੀ ਹੀ ਸ੍ਰੋਤਿਆਂ ਦੇ ਸਨਮੁੱਖ ਹੋਵੇਗਾ : ਜੱਸ ਸੰਘਾ

ਨਿਊਯਾਰਕ, 21 ਜੁਲਾਈ ( ਰਾਜ ਗੋਗਨਾ )—ਕੈਨੇਡਾ ਰਹਿੰਦੇ ਪੰਜਾਬੀ ਗਾਇਕ ਜੱਸ ਸੰਘਾ ਦਾ ਬਹੁਤ ਹੀ ਪਿਆਰਾ ਗੀਤ ਕਿਹੜੀ ਗੱਲੋਂ ਟੁੱਟੀ ਏ ,ਜਲਦੀ ਸ੍ਰੋਤਿਆਂ ਦੇ ਸਨਮੁਖ ਹੋਵੇਗਾ ਜਿਸ ਨੂੰ ਅਵਾਜ਼ ਦਿੱਤੀ ਹੈ ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀਆ ਗੱਲਾਂ ਤੇ ਬੁਲੇਸਾਹ ਵਰਗੇ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਗਾਿੲਕ ਜੱਸ ਸੰਘਾ ਨੇ ਤੇ ਗੀਤ ਦੇ ਰਚੇਤਾ ਨੇ ਗੁਰਜੀਤ ਬਰਾੜ ਸੰਗੀਤ ਆਸੂ ਸਿੰਘ ਦਾ ਤੇ ਕੰਪਨੀ ਲੋਕ ਰੰਗ ਆਡੀਉ ਹੈ ,ਵੀਡੀੳ ਬਾਕਮਾਲ ਹੈ ਟਰਾਟੋ ਸ਼ਹਿਰ ਦੀਆ ਵੱਖ -ਵੱਖ ਜਗ੍ਹਾ ਤੇ ਫਿਲਮਾਇਆ ਗਿਆ ਇਸ ਗੀਤ ਨੂੰ ਕੰਪੋਜ ਕੀਤਾ ਹੈ ਕੈਨੇਡਾ ਨਿਵਾਸੀ ਸਾਹਿਬ ਸਿੰਘ ਢਿਲੋ ਨੇ ਅਤੇ ਲੋਕ ਗਾਇਕ ਕੈਨੇਡਾ ਚ’ ਰਹਿੰਦੇ ਹਰਪ੍ਰੀਤ ਰੰਧਾਵਾ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕੇ ਜਲਦੀ ਹੀ ਇਹ ਗੀਤ ਵੱਖ ਵੱਖ ਟੀ ਵੀ ਚੈਨਲਾਂ ਤੇ ਦੇਖਣ ਸੁਨਣ ਨੂੰ ਮਿਲੇਗਾ ਪਿਆਰ ਦੀ ਉਹ ਟੁੱਟਦੀ ਹੋਈ ਤੰਦ ਤੇ ਅਧਾਿਰਤ ਇਹ ਗੀਤ ਹਰੇਕ ਵਰਗ ਦੇ ਸਰੋਤੇ ਨੂੰ ਪਸੰਦ ਆਵੇਗਾ !

Share Button

Leave a Reply

Your email address will not be published. Required fields are marked *