ਕਿਸਾਨ ਸੰਘਰਸ਼ ਕਮੇਟੀ ਨੇ ਬਿਆਸ ਜੀ. ਟੀ. ਰੋਡ ‘ਤੇ ਲਾਇਆ ਧਰਨਾ

ss1

ਕਿਸਾਨ ਸੰਘਰਸ਼ ਕਮੇਟੀ ਨੇ ਬਿਆਸ ਜੀ. ਟੀ. ਰੋਡ ‘ਤੇ ਲਾਇਆ ਧਰਨਾ

ਬਿਆਸ: ਕਿਸਾਨ ਸੰਘਰਸ਼ ਕਮੇਟੀ ਵਲੋਂ ਬਿਆਸ ਜੀ. ਟੀ. ਰੋਡ ‘ਤੇ ਧਰਨਾ ਲਗਾਇਆ ਗਿਆ। 400 ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੇ ਤਪਦੀ ਸੜਕ ‘ਤੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ। ਕਿਸਾਨ 24 ਮਈ ਤੋਂ ਐਸ. ਡੀ. ਐਮ. ਬਾਬਾ ਬਕਾਲਾ ਕੋਲ ਧਰਨਾ ਲਾ ਰਹੇ ਪਰ ਐਸ .ਡੀ. ਐਮ. ਵਲੋਂ ਉਨ੍ਹਾਂ ਦੇ ਮੁੱਦੇ ਨਾ ਸੁਣਨ ‘ਤੇ ਕਿਸਾਨਾਂ ਨੇ ਬਿਆਸ ਦਰਿਆ ਦੇ ਨਜ਼ਦੀਕ ਜੀ. ਟੀ. ਰੋਡ ‘ਤੇ ਧਰਨਾ ਲਾਇਆ।

Share Button

Leave a Reply

Your email address will not be published. Required fields are marked *