ਕਾਨੂੰਨ ਸੁਰੱਖਿਆ ਅਤੇ ਟਰੈਫਿਕ ਨਿਯਮਾ ਲਈ ਹੇਠਲੇ ਪੱਧਰ ਤੱਕ ਲੋਕਾ ਨੂੰ ਜਾਗਰੂਕਤਾ ਕਰਨ ਸੈਮੀਨਾਰ ਲਗਾਇਆ

ss1

ਕਾਨੂੰਨ ਸੁਰੱਖਿਆ ਅਤੇ ਟਰੈਫਿਕ ਨਿਯਮਾ ਲਈ ਹੇਠਲੇ ਪੱਧਰ ਤੱਕ ਲੋਕਾ ਨੂੰ ਜਾਗਰੂਕਤਾ ਕਰਨ ਸੈਮੀਨਾਰ ਲਗਾਇਆ 

dscf2093

ਲਹਿਰਾਗਾਗਾ30 ਸਤੰਬਰ (ਕੁਲਵੰਤ ਛਾਜਲੀ) ਜਿਲ੍ਹਾ ਸੰਗਰੂਰ ਦੇ ਸਾਝ ਕੇਦਰ ਦੇ ਇੰਨਚਾਰਜ ਸਿਮਰਜੋਤ ਸਿੰਘ ਦੀ ਅਗਵਾਈ ਵਿੱਚ ਮੂਨਕ ਸਾਝ ਕੇਦਰ ਦੇ ਸਹਿਯੋਗ ਨਾਲ ਕਾਨੂੰਨ ਸੁਰੱਖਿਆ ਅਤੇ ਟਰੈਫਿਕ ਨਿਯਮਾ ਲਈ ਹੇਠਲੇ ਪੱਧਰ ਤੱਕ ਲੋਕਾ ਨੂੰ ਜਾਗਰੂਕਤਾ ਕਰਨ ਲਈ ਪਿੰਡ ਦੇਹਲਾ ਸੀਹਾਂ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਮੋਕੇ ਟਰੈਫਿਕ ਇੰਨਚਾਰਜ ਹਰਦੇਵ ਸਿੰਘ ਸੰਗਰੂਰ,ਗੁਰਭਜਨ ਸਿੰਘ ਐਸ.ਐਚ.ੳ ਮੂਣਕ,ਡਾ:ਭਾਗਵਾਨ ਦਾਸ ਸੰਗਰੂਰ,ਜਸਪਾਲ ਸਿੰਘ,ਹਰਪ੍ਰੀਤ ਸਿੰਘ,ਜਸਪ੍ਰੀਤ ਕੋਰ,ਸੁਖਵੰਤ ਸਿੰਘ,ਅਮਰਨਾਥ ਸਿੰਘ ਨੇ ਵਿਸੇਸ ਤੋਰ ਤੇ ਹਾਜਰੀ ਭਰੀ ਇਸ ਕੈਪ ਦੋਰਾਨ ਵੱਖ-ਵੱਖ ਪਿੰਡਾ ਤੋ ਲੋਕਾ ਨੇ ਸਮੂਲਿਅਤ ਕੀਤੀ।ਮੂਨਕ ਥਾਣਾ ਦੇ ਐਸ.ਐਚ.ੳ ਨੇ ਸਬੋਧਨ ਕਰਦੀਆ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਅਤੇ ਲਾਈਫ ਲਾਈਨਜ ਕਲੱਬ ਧੂਰੀ ਦੇ ਸਹਿਯੋਗ ਨਾਲ 155 ਅੱਖ ਦਾ ਮੁਫਤ ਚੈਕ ਅਪ ਅਤੇ ਅਪਰੇਸਨ ਕੈਪ 2 ਅਕੂਤਬਰ ਦਿਨ ਐਤਬਾਰ ਅਜਾਦ ਪੈਲਾਸ ਮੂਨਕ ਵਿਖੇ ਲਗਾਇਆ ਜਾ ਰਿਹਾ ਹੈ।ਇਸ ਕੈਪ ਦੇ ਮੁੱਖ ਮਹਿਮਾਨ ਡਾ ਐਸ ਪੀ ਸਿੰਘ ੳਬਰਾਏ ਹੋਣਗੇ।ਅਤੇ ਲੋਕਾ ਇਸ ਕੈਪ ਦਾ ਵੱਧ ਤੋ ਵੱਧ ਲਾਹਾ ਲੈਣ ਦੀ ਅਪੀਲ ਕੀਤੀ।ਇਸ ਮੋਕੇ ਜਸਵੰਤ ਸਿੰਘ ਸਰਪੰਚ ਦੇਹਲਾ,ਜਸਪਾਲ ਦੇਹਲਾ ਚੇਅਰਮੈਨ,ਵੀਰੂ ਸਿੰਘ ਸਰਪੰਚ,ਅਮਰੀਕ ਸਿੰਘ,ਦਰਸਨ ਸਿੰਘ,ਹੁਕਮਾ ਸਰਪੰਚ,ਗੁਰਵਿੰਦਰ ਮੈਬਰ,ਦਰਸਨ ਸਿੰਘ,ਕੁਲਦੀਪ ਸਿੰਘ,ਰਾਮ ਸਾਬਕਾ ਸਰਪੰਚ,ਗੁਰਦਾਸ ਸਿੰਘ,ਕਰਨੈਲ ਸਿੰਘ,ਰਾਮ ਪੰਚ,ਮੁਖਤਿਆਰ ਸਿੰਘ,ਗੋਰਾ ਸਿੰਘ,ਗੁਰਵਿੰਦਰ ਸਿੰਘ,ਹਰਜਿੰਦਰ ਸਿੰਘ ਚੀਮਾ ,ਦਲਜੀਤ ਚੀਮਾ ਨਰਇੰਦਰ ਸਿੰਘ,ਮਿੱਠੂ ਸਰਪੰਚ,ਗੁਰਤੇਜ ਸਰਪੰਚ,ਪਰਮਜੀਤ ਸਿੰਘ,ਕਰਮਜੀਤ ਸਿੰਘ ਕਰਮਾ ਆਦਿ ਹਜਾਰ ਸਨ।

Share Button

Leave a Reply

Your email address will not be published. Required fields are marked *