Tue. Apr 16th, 2019

ਕਾਗਰਸੀ ਉਮੀਦਵਾਰ ਹਾਕਮ ਸਿੰਘ ਪਤੰਗ ਵਲੋ ਚੋਣ ਮੁਹਿੰਮ ਤੇਜ

ਕਾਗਰਸੀ ਉਮੀਦਵਾਰ ਹਾਕਮ ਸਿੰਘ ਪਤੰਗ ਵਲੋ ਚੋਣ ਮੁਹਿੰਮ ਤੇਜ

23-12

ਭਗਤਾ ਭਾਈ ਕਾ 22 ਜੁਲਾਈ [ਸਵਰਨ ਸਿੰਘ ਭਗਤਾ] ਸਥਾਨਕ ਸਹਿਰ ਦੇ ਸੁਰਜੀਤ ਨਗਰ ਵਿਖੇ 24 ਜੁਲਾਈ ਨੂੰ ਪਹਿਲੀ ਵਾਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਗਰ ਨਿਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੋਣ ਪ੍ਰਚਾਰ ਨੂੰ ਤੇਜ ਕਰਦਿਆਂ ਕਾਂਗਰਸ ਪਾਰਟੀ ਦੇ ਸਰਪੰਚ ਦੀ ਚੋਣ ਦੇ ਉਮੀਦਵਾਰ ਹਾਕਮ ਸਿੰਘ ਪਤੰਗ ਵਲੋ ਆਪਣੇ ਹੱਕ ਵਿਚ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਆਪਣੇ ਚੋਣ ਨਿਸ਼ਾਨ ਬਾਲਟੀ ਦੇ ਨਿਸ਼ਾਨ ਤੇ ਮੋਹਰ ਲਗਾਉਣ ਦੀ ਅਪੀਲ ਕੀਤੀ ।ਇਸ ਮੌਕੇ ਕਾਗਰਸ ਦੇ ਬਲਾਕ ਪ੍ਰਧਾਨ ਰਾਜਵੰਤ ਸਿੰਘ ਖਾਲਸਾ,ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਧੀਰਾ,ਕੌਸਲਰ ਅਜੈਬ ਸਿੰਘ ਭਗਤਾ, ਪ੍ਰਕਾਸ਼ ਸਿੰਘ, ਬਾਬੂ ਲਾਲ, ਰਣਜੀਤ ਸਿੰਘ, ਲਛਮਣ ਸਿੰਘ, ਨੀਲਾ ਸਿੰਘ ਪ੍ਰਧਾਨ,ਗਾਹਲਾ ਸਿੰਘ, ਮੰਦਰ ਸਿੰਘ ,ਨਿੱਕਾ ਸਿੰਘ,ਰੋਸ਼ਨ ਸਿੰਘ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: