ਕਾਂਗਰਸ ਨੂੰ ਡੇਰਿਆਂ ਦਾ ਸਹਾਰਾ-ਹਰਸਿਮਰਤ

ss1

ਕਾਂਗਰਸ ਨੂੰ ਡੇਰਿਆਂ ਦਾ ਸਹਾਰਾ-ਹਰਸਿਮਰਤ

ਬਠਿੰਡਾ— ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਡੇਰਾ ਬਿਆਸ ਮੁੱਖੀ ਨਾਲ ਹੋਈ ਮੁਲਾਕਾਤ ‘ਤੇ ਅਕਾਲੀ ਦਲ ਨੇ ਵਾਰ ਕੀਤਾ ਹੈ। ਪਾਰਟੀ ਦੀ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਕਾਂਗਰਸ ਪਾਰਟੀ ਨੂੰ ਹੁਣ ਸਿਰਫ ਡੇਰੇਆਂ ਦਾ ਹੀ ਸਹਾਰਾ ਹੈ।

ਇਸ ਤੋਂ ਪਹਿਲਾਂ ਹਰਮਿਸਰਤ ਨੇ ਉਜਾਲਾ ਸਕੀਮ ਤਹਿਤ ਜ਼ਰੂਰਤਮੰਦਾ ਨੂੰ ਗੈਸ ਕਨੈਕਸ਼ਨ ਵੀ ਵੰਡੇ।

Share Button

Leave a Reply

Your email address will not be published. Required fields are marked *