ਕਾਂਗਰਸ ਦਿਨੋ ਦਿਨ ਹੋਰ ਮਜਬੂਤ ਹੋ ਰਹੀ ਹੈ : ਅਮਰਧੀਰ ਸਿੱਧੂ

ss1

ਕਾਂਗਰਸ ਦਿਨੋ ਦਿਨ ਹੋਰ ਮਜਬੂਤ ਹੋ ਰਹੀ ਹੈ : ਅਮਰਧੀਰ ਸਿੱਧੂ

31-6
ਰਾਮਪੁਰਾ ਫੂਲ 31 ਜੁਲਾਈ (ਜਸਵੰਤ ਦਰਦ ਪ੍ਰੀਤ): ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋ ਤੰਗ ਆਏ ਲੋਕ ਦਿਨੋ ਦਿਨ ਕਾਂਗਰਸੀ ਪਾਰਟੀ ਦੇ ਨਾਲ ਜੁੜ ਰਹੇ ਹਨ ਤਾਂਇਓ ਤਾਂ ਕਾਗਰਸ ਪਾਰਟੀ ਦਿਨੋ ਦਿਨ ਹੋਰ ਮਜਬੂਤ ਹੋ ਰਹੀ ਹੈ ।ਇਨ੍ਹਾ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਮਰਧੀਰ ਸਿੰਘ ਸਿੱਧੂ ਨੇ ਪਿੰਡ ਪਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਹੇ।ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਲੀਡਰਾਂ ਨੂੰ ਹੁਣ ਘਰ ਬੈਠ ਕੇ ਆਰਾਮ ਕਰ ਲੈਣਾ ਚਾਹੀਦਾ ਹੈ ਕਿਉਕਿ ਪੰਜਾਬ ਦੇ ਲੋਕ ਅਕਾਲੀ ਬਾਜਪਾ ਸਰਕਾਰ ਨੂੰ ਵਿਸਾਰ ਦੇਣਾ ਚਾਹੁੰਦੇ ਹਨ।ਉਹਨਾਂ ਕਿਹਾ ਕਿ ਅਕਾਲੀਆਂਵੱਲੋਂ ਪੰਜਾਬ ਦੇ ਕੀਤੇ ਵਿਨਾਸ਼ ਨੂੰ ਲੋਕ ਕਦੇ ਨਹੀ ਭੁਲਾਉਣਗੇ।ਇਸ ਮੌਕੇ ਸ: ਸਿੱਧੂ ਨੇ ਪਿੰਡ ਮਹਿਰਾਜ ਦੇ ਜਗਜੀਤ ਸਿੰਘ ਖਾਲਸਾ ਦੀ ਮਾਤਾ ਅਤੇ ਕਸਬਾ ਫੂਲ ਦੇ ਮਾਸਟਰ ਹਰਦੇਵ ਸਿੰਘ ਦੇ ਬੱਚੇ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋ ਇਲਾਵਾ ਗੁਰਮੇਲ ਸਿੰਘ ਲੀਡਰ ਸਾਬਕਾ ਸਰਪੰਚ,ਨਿਰੰਜਣ ਸਿੰਘ ਵੈਦ,ਨੱਛਤਰ ਸਿੰਘ ਸਾਬਕਾ ਸਰਪੰਚ,ਗੁਰਮੇਲ ਡਾਕਟਰ ,ਨੈਬ ਸਿੰਘ,ਅਮਰਜੀਤ ਸਿੰਘ ਮੈਂਬਰ ਜਾਟ ਸਭਾ ,ਗੁਰਬਚਨ ਸਿੰਘ ਮਹਿੰਦਰ ਸਿੰਘ ,ਭਿੰਦਰ ਸਿੰਘ ਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਸਨ ।

Share Button

Leave a Reply

Your email address will not be published. Required fields are marked *