ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ss1

ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਦਿੜ੍ਹਬਾ ਮੰਡੀ 01 ਅਗਸਤ (ਰਣ ਸਿੰਘ ਚੱਠਾ) ਜਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਦੇ ਪਿਤਾ ਸ੍ ਬਲਦੇਵ ਸਿੰਘ ਚਹਿਲ ਬੀਰ ਕਲਾਂ ਦੀ ਅਚਾਨਕ ਹੋਈ ਮੋਤ ਤੇ ਅੱਜ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਤੇ ਸਮਾਜਿਕ ਜਥੇਬੰਦੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਪ੍ਰਦੇਸ਼ ਕਾਂਗਰਸ ਪੰਜਾਬ,ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੋਰ ਭੱਠਲ,ਸਾਬਕਾ ਐਮ ਪੀ ਸੰਗਰੂਰ ਸ੍ਰੀ ਵਿਜੈਇੰਦਰ ਸਿੰਗਲਾਂ,ਹਲਕਾ ਪ੍ਰਧਾਨ ਯੂਥ ਕਾਂਗਰਸ ਜਗਦੇਵ ਸਿੰਘ ਗਾਗਾ,ਬਲਦੇਵ ਸਿੰਘ ਮਾਨ ਸਾਬਕਾ ਮੰਤਰੀ,ਜਰਨਲ ਸਕੱਤਰ ਸਤਨਾਮ ਸਿੰਘ ਸੱਤਾ ਸਾਬਕਾ ਪ੍ਰਧਾਨ,ਜਿਲਾ ਚੇਅਰਮੈਨ ਮਲਕੀਤ ਸਿੰਘ ਬਿੱਲਾ, ਐਸ ਸੀ ਸੈੱਲ ਦੇ ਵਾਇਸ ਚੇਅਰਮੈਨ ਪ੍ਰਿਤਪਾਲ ਸਿੰਘ ਜਨਾਲ,ਜਗਤਾਰ ਜਨਾਲ ਪ੍ਰਧਾਨ ਬਾਬਾ ਪੋਥੀ ਵਾਲਾ ਕਲੱਬ,ਰਾਜਵੀਰ ਸਿੰਘ ਖਡਿਆਲ ਪ੍ਰਧਾਨ ਦਸਮੇਸ਼ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ,ਸਰਪ੍ਰਸਤ ਸਿੰਗਾਰਾ ਸਿੰਘ ਖਡਿਆਲ,ਦਵਿੰਦਰ ਛਾਜਲੀ,ਜਸਕਰਨ ਸਿੰਘ ਕੜਿਆਲ,ਗੁਰਸੇਵਕ ਸਿੰਘ ਖਡਿਆਲ,ਯੂਥ ਆਗੂ ਜਸਵੀਰ ਸਿੰਘ ਵਿੱਕੀ, ਕੈਪਟਨ ਲਾਭ ਸਿੰਘ ਖਡਿਆਲ,ਜਰਨਲ ਸਕੱਤਰ ਕਾਕਾ ਸਿੰਘ ਰਟੋਲ,ਹਰਜੀਤ ਦੁਲੱਟ ਮਹਿਲਾਂ ਚੌਕ,ਰਾਜਿੰਦਰ ਕੋਹਰੀਆਂ,ਬਿੱਟੂ ਔਲਖ,ਗੁਰਧਿਆਨ ਜਨਾਲ,ਬਿੱਟੂ ਸੇਠ,ਜੱਸੀ ਨੰਬਰਦਾਰ,ਮਨਜੀਤ ਕਮਾਲਪੁਰ,ਪਰਵਿੰਦਰ ਸਿੰਘ ਗੋਰਾ,ਗੁਰਪ੍ਰੀਤ ਸਿੰਘ ਬੋਬੀ ਆਦਿ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Share Button

Leave a Reply

Your email address will not be published. Required fields are marked *