ਕਾਂਗਰਸੀ ਵਿਧਾਇਕ ਰੰਧਾਵਾ ਅਤੇ ਗੁਲਾਟੀ ਨੇ ਪਾਈਆਂ ਜੱਫੀਆਂ, ਧਰਨੇ ਦੌਰਾਨ ਹੋਇਆ ਸੀ ਤਕਰਾਰ

ss1

ਕਾਂਗਰਸੀ ਵਿਧਾਇਕ ਰੰਧਾਵਾ ਅਤੇ ਗੁਲਾਟੀ ਨੇ ਪਾਈਆਂ ਜੱਫੀਆਂ, ਧਰਨੇ ਦੌਰਾਨ ਹੋਇਆ ਸੀ ਤਕਰਾਰ

ਗੁਰਦਾਸਪੁਰ, 10 ਜੂਨ: ਪੰਜਾਬ ਕਾਂਗਰਸ ਵੱਲੋਂ ਦੋ ਦਿਨ ਪਹਿਲਾਂ ਖੰਡ ਮਿੱਲ ਪਨਿਆੜ ਸਾਹਮਣੇ ਦਿੱਤੇ ਗਏ ਧਰਨੇ ਦੌਰਾਨ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਿਤ ਕਾਂਗਰਸ ਸੇਵਾ ਦਲ ਦੇ ਚੀਫ਼ ਆਰਗੇਨਾਈਜ਼ਰ ਇੰਦਰਜੀਤ ਸਿੰਘ ਗੁਲਾਟੀ ਦਰਮਿਆਨ ਹੋਏ ਤਕਰਾਰ ਉਪਰੰਤ ਸੀਨੀਅਰ ਆਗੂਆਂ ਦੀ ਅ ਹਾਜ਼ਰੀ ਵਿਚ ਜੱਫੀਆਂ ਪਾ ਕੇ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਐਲਾਨ ਕੀਤਾ।

Share Button

Leave a Reply

Your email address will not be published. Required fields are marked *