ਕਹਿਰ

ss1

ਕਹਿਰ

ਤੇਰਾ ਚੁੱਪ ਰਹਿਣਾ
ਹਨੇਰ ਘੁੱਪ ਰਹਿਣਾ
ਬਾਹਰ ਛਾਂ ਹੁੰਦਿਆਂ ਵੀ
ਅੰਦਰ ਧੁੱਪ ਰਹਿਣਾ
ਕਹਿਰ ਢਾਹ ਗਿਆ…

ਤੇਰਾ ਰੁਕ ਜਾਣਾ
ਮੇਰਾ ਝੁਕ ਜਾਣਾ
ਇੰਝ ਹੌਲੀ ਹੌਲੀ
ਰਿਸ਼ਤੇ ਦਾ ਮੁੱਕ ਜਾਣਾ
ਕਹਿਰ ਢਾਹ ਗਿਆ……

ਰਵਿੰਦਰ ਲਾਲਪੁਰੀ
ਸੰਪਰਕ-94634-52261

Share Button

Leave a Reply

Your email address will not be published. Required fields are marked *