ਕਸਰਤ ਕਰਦੇ ਸਮੇਂ ਨੋਜਵਾਨ ਦੀ ਮੋਤ

ਕਸਰਤ ਕਰਦੇ ਸਮੇਂ ਨੋਜਵਾਨ ਦੀ ਮੋਤ

24-1
ਸੁਨਾਮ ( ਸੁਰਿੰਦਰ ਸਿੰਘ ) ਬੀਤੇ ਕੱਲ ਪਿੰਡ ਬੋੜਾਵਾਲ ਦੇ ਗੁਰਸਿਖ ਨੋਜਵਾਨ ਦੀ ਪਿੰਡ ਦੇ ਹੀ ਖੇਡ ਮੇਦਾਨ ‘ਚ ਕਸਰਤ ਕਰਦਿਆ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਜੋ ਕੀ ਗੁਰੂ ਨਾਨਕ ਕਾਲਜ ਬੁਢ਼ਲਾਡਾ ਦਾ ਬੀ. ਵੋਕੇਸਨਲ ( ਫੂਡ ਪ੍ਰੋਸੈਸਿੰਗ ) ਦਾ ਵਿਦਿਅਰਥੀ ਸੀ ਅਤੇ ਸੁਨਾਮੀ ਸੋਸਾਇਟੀ ਦੇ ਚੈਅਰਮੇਨ ਸੁਰਿੰਦਰ ਸਿੰਘ ਦਾ ਭਤੀਜਾ ਸੀ। ਮਿਲਾਪੜੇ ਸੁਭਾਅ ਵਾਲਾ ਹੋਣਹਾਰ ਵਿਦਿਅਰਥੀ ਕੱਲ ਅਪਣੇ ਪਿੰਡ ਦੇ ਖੇਡ ਮੇਦਾਨ ‘ਚ ਖੇਡਣ ਤੋ ਪਹਿਲਾ ਵਾਰਮ ਅੱਪ ਹੋਣ ਲਈ ਮੈਦਾਨ ਦਾ ਚੱਕਰ ਲਗੋਦਿਆ ਹੀ ਗ਼ਸ ਖਾ ਕੇ ਡਿੱਗ ਪਿਆ, ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ। ਆਤਮਿਕ ਸਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਦਾ ਭੋਗ ਮਿਤੀ 28/6/2016 ਦਿਨ ਮੰਗਲਵਾਰ ਨੂੰ 1 ਵਜੇ ਪਵੇਗਾ।

Share Button

Leave a Reply

Your email address will not be published. Required fields are marked *

%d bloggers like this: