ਕਸਬਾ ਖਾਲੜਾ ਅਤੇ ਪਿੰਡ ਨਾਰਲੀ ਵਿਖੈ ਵਿਖੇ ਗੁਰਮਿਤ ਕੈਪ ਲਗਾਏ

ss1

 ਕਸਬਾ ਖਾਲੜਾ ਅਤੇ ਪਿੰਡ ਨਾਰਲੀ ਵਿਖੈ ਵਿਖੇ ਗੁਰਮਿਤ ਕੈਪ ਲਗਾਏ

2016-05-12 11.20.09

ਖਾਲੜਾ 12 ਮਈ ( ਗੁਰਪ੍ਰੀਤ ਸਿੰਘ ਸ਼ੈਡੀ ) ਗੁਰਮੀਤ ਗਿਆਨ ਮਿਸਨਰੀ  ਕਾਲਜ ਵੱਲੋ ਅਤੇ ਗੁਰਮਤਿ ਪ੍ਰਚਾਰ ਕੇਦਰ ਡੱਲ ਦੇ ਸਹਿਯੌਗ ਨਾਲ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਗੁਰਮਿਤ ਕੈਪ ਦੀ ਲੜੀ ਤਹਿਤ ਕਸਬਾ ਖਾਲੜਾ ਅਤੇ ਪਿੰਡ ਨਾਰਲੀ ਵਿਖੈ ਵਿਖੇ ਗੁਰਮਿਤ ਕੈਪ ਲਗਾਏ ਗਏ ਇਹ ਕੈਪ ਸ਼ਰਕਾਰੀ ਸ਼ੀਨੀਅਰ ਸਕੈਡਰੀ ਸਕੂਲ ਨਾਰਲੀ ਅਤੇ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ਵਿਖੇ ਲਗਾਏ ਗਏ ਜਿਸ ਵਿੱਚ 600 ਬੱਚਿਆ ਨੇ ਭਾਗ ਲਿਆ ।ਇਸ ਵਿੱਚ ਬੱਚਿਆ ਨੂੰ ਸਿੱਖ ਰਹਿਤ ਮਰਿਯਾਦਾ, ਗੁਰਬਾਣੀ  ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਗਈ ਕੈਪਾ ਦਾ ਮੁੱਖ ਮੱਤਵ ਬੱਚਿਆ ਨੂੰ ਸਿੱਖੀ  ਨਾਲ ਜੋੜਨ ਅਤੇ ਨਸਿਆ ਤੌ ਦੁਰ ਰਹਿਣ ਪ੍ਰਤਿ ਜਾਗਰੁਪ ਕਰਨਾ । ਇਸ ਚਾਰ ਰੋਜਾ ਕੈਪ ਵਿੱਚ ਵਧੀਆਂ ਕਾਰਗੁਜਾਰੀ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾਂ ਗਿਆ । ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੌ ਪਹੁਚੀ ਵਿਸੇਸ ਟੀਮ ਦੀ ਅਗਵਾਈ ਕਰ ਰਹੇ ਵੀਰ ਗੁਰਸਰਨ ਸਿੰਘ ਚੀਮਾ ਨੇ ਬੱਚਿਆ ਨਾਲ ਗੁਰਮਤਿ ਵਿਚਾਰਾ ਦੀ ਸਾਝ ਪਾਈ । ਇਹਨਾ ਕੈਪਾ ਨੂੰ ਸਫਲ ਬਣਾਂਉਣ ਵਿੱਚ ਪ੍ਰਿਸੀਪਲ ਸਾਹਿਬ ਸਿੰਘ ਨਾਰਲੀ ਸ਼ਕੂਲ਼ ,ਅਤੈ ਚੇਅਰਮੈਂਨ ਗੁਰਜੀਤ ਸਿੰਘ ਜੰਡ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ,ਵੀਰ ਨਿਰਮਲ ਸਿੰਘ ਸ਼ੁਰਸਿੰਘ ,ਜੁਗਰਾਜ ਸਿੰਘ ,ਪ੍ਰਧਾਂਨ ਦੀਦਾਰ ਸਿੰਘ ਡੱਲ ,ਚਾਨਣ ਸਿੰਘ ਡੱਲ ,ਰਸਪਾਲ ਸਿੰਘ, ਪ੍ਰਧਾਂਨ ਗੁਪਾਲ ਸਿੰਘ ਖਾਲੜਾ ,ਗੁਰਪ੍ਰੀਤ ਸਿੰਘ ਸ਼ੈਡੀ ,ਜਗਤਾਰ ਸਿੰਘ ਖਾਲੜਾ ਆਂਦਿ ਹਾਜਰ ਸਨ।

Share Button

Leave a Reply

Your email address will not be published. Required fields are marked *