ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣ ਲਈ ਆਈਐਸਆਈ ਨੇ ਇੱਕ ਸਾਲ ‘ਚ ਭੇਜੇ 100 ਕਰੋੜ

ss1

ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣ ਲਈ ਆਈਐਸਆਈ ਨੇ ਇੱਕ ਸਾਲ ‘ਚ ਭੇਜੇ 100 ਕਰੋੜ

ਸ੍ਰੀਨਗਰ , 14 ਜੁਲਾਈ 2016 – ਜੰਮੂ – ਕਸ਼ਮੀਰ ਵਿਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਹਵਾਲੇ ਰਾਹੀਂ ਹਰ ਸਾਲ ਕਰੋੜਾਂ ਰੁਪਏ ਭੇਜ ਰਹੀ ਹੈ । ਸੂਤਰਾਂ ਦੇ ਮੁਤਾਬਿਕ ਬੀਤੇ ਕੁੱਝ ਸਮੇਂ ‘ਚ ਰਾਜ ਵਿਚ ਅਸ਼ਾਂਤੀ ਫੈਲਾਉਣ ਲਈ ਆਈਐਸਆਈ ਨੇ 50 ਤੋਂ 60 ਕਰੋੜ ਰੁਪਏ ਭੇਜੇ ਹਨ । ਪੈਸੇ ਭੇਜਣ ਲਈ ਅੱਤਵਾਦੀ ਹਾਫ਼ਿਜ਼ ਸਈਦ ਅਤੇ ਹਿਜ਼ਬੁਲ ਦੇ ਚੀਫ਼ ਕਮਾਂਡਰ ਸੱਯਦ ਸਲਾਹੁਦੀਨ ਦੇ ਨੈੱਟਵਰਕ ਦਾ ਇਸਤੇਮਾਲ ਕਰ ਰਹੇ ਹਨ ।

Share Button

Leave a Reply

Your email address will not be published. Required fields are marked *