ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਕਸ਼ਮੀਰੀ ਪੰਡਿਤਾਂ ਦਾ ਦਰਦ ਬਿਆਨ ਕਰਦੀ ਫਿਲਮ ‘ਦ ਕਸ਼ਮੀਰ ਫਾਈਲਸ’

ਕਸ਼ਮੀਰੀ ਪੰਡਿਤਾਂ ਦਾ ਦਰਦ ਬਿਆਨ ਕਰਦੀ ਫਿਲਮ ‘ਦ ਕਸ਼ਮੀਰ ਫਾਈਲਸ’

ਫਿਲਮ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦਰਸ਼ਕਾਂ ਸਾਹਮਣੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕਰਦੀ ਫਿਲਮ ਦ ਕਸ਼ਮੀਰੀ ਫਾਈਲਸ ਲੈ ਕੇ ਆ ਰਹੇ ਹਨ। ਇਸ ਫਿਲਮ ਵਿਚ ਅਨੁਪਮ ਖੇਰ ਹੋਣਗੇ। ਵਿਵੇਕ ਨੇ ਟਵੀਟ ਕਰਦਿਆਂ ਕਿਹਾ, ਦੋ ਵਾਰ ਦੇ ਕੋਮੀ ਅਤੇ 8 ਵਾਰ ਦੇ ਫਿਲਮਫੇਅਰ ਪੁਰਸਕਾਰ ਜੇਤੂ ਅਨੁਪਮ ਖੇਰ ਨਾਲ ਅਸੀਂ ਆਪਣੇ ਕਸ਼ਮੀਰੀ ਹਿੰਦੁਆਂ ਦਾ ਦਰਦ ਅਤੇ ਨੁਕਸਾਨ ਦੀ ਕਹਾਣੀ ਲਿਆਉਣ ਦਾ ਵਾਅਦਾ ਕਰਦੇ ਹਾਂ।

ਡਾਇਰੇਕਟਰ ਵਿਵੇਕ ਰੰਜਨ ਦੇ ਇਸ ਟਵੀਟ ਨੂੰ ਅਨੁਪਮ ਖੇਰ ਨੇ ਰਿਟਵੀਟ ਕੀਤਾ ਹੈ। ਸਾਲ 1991 ਵਿਚ ਕਸ਼ਮੀਰੀ ਪੰਡਿਤਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। ਇਸ ਦੌਰਾਨ ਹਿੰਸਾ ਵੀ ਹੋਈ ਸੀ। ਇਸ ਫਿਲਮ ਦੇ ਜਰੀਏ ਉਸ ਵੇਲ੍ਹੇ ਉਨ੍ਹਾਂ ਨੂੰ ਜੋ ਪਰੇਸ਼ਾਨੀਆਂ ਝੱਲਣੀਆਂ ਪਈਆਂ ਸਨ, ਉਨ੍ਹਾਂ ਨੂੰ ਬਿਆਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: